ਨੇਪਾਲ ’ਚ ਗੱਡੀ ਤਲਾਬ ’ਚ ਡਿੱਗਣ ਕਾਰਨ ਚਾਰ ਭਾਰਤੀਆਂ ਦੀ ਮੌਤ

ਕਾਠਮੰਡੂ (ਸਮਾਜ ਵੀਕਲੀ):  ਦੱਖਣੀ ਨੇਪਾਲ ਦੇ ਰੌਤਹਟ ਜ਼ਿਲ੍ਹੇ ਵਿੱਚ ਵਾਹਨ ਦੇ ਤਲਾਬ ਵਿੱਚ ਡਿੱਗਣ ਕਾਰਨ ਚਾਰ ਭਾਰਤੀਆਂ ਦੀ ਮੌਤ ਹੋ ਗਈ। ਇਹ ਜ਼ਿਲ੍ਹਾ ਭਾਰਤੀ ਸਰਹੱਦ ਦੇ ਨੇੜੇ ਹੈ। ਪੁਲੀਸ ਨੂੰ ਸ਼ੱਕ ਹੈ ਕਿ ਕਾਰ ਦਾ ਡਰਾਈਵਰ ਅਤੇ ਹੋਰ ਸਵਾਰ ‘ਨਸ਼ੇ’ ਵਿੱਚ ਸਨ। ਮ੍ਰਿਤਕਾਂ ਦੀ ਪਛਾਣ ਦੀਨਾਨਾਥ ਸਾਹ (25), ਅਰੁਣ ਸਾਹ (30), ਦਿਲੀਪ ਮਹਿਤੋ (28), ਅਮਿਤ ਮਹਿਤੋ (27) ਵਜੋਂ ਹੋਈ ਹੈ। ਇਹ ਸਾਰੇ ਬਿਹਾਰ ਦੇ ਰਹਿਣ ਵਾਲੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਹਾਰਾਸ਼ਟਰ: ਮਾਰੇ ਗਏ 26 ਨਕਸਲੀਆਂ ’ਚ ਤੇਲਤੁੰਬੜੇ ਵੀ ਸ਼ਾਮਲ, 50 ਲੱਖ ਰੁਪਏ ਸੀ ਉਸ ਦੇ ਸਿਰ ਦਾ ਇਨਾਮ
Next articleਪਾਕਿਸਤਾਨ ਦੀ ਜੇਲ੍ਹ ’ਚੋਂ 20 ਭਾਰਤੀ ਮਛੇਰੇ ਰਿਹਾਅ, ਸੋਮਵਾਰ ਨੂੰ ਪੁੱਜਣਗੇ ਵਾਹਗਾ