ਅਰਜੁਨ ਕਪੂਰ ਅਤੇ ਉਸ ਦੀ ਭੈਣ ਸਮੇਤ ਚਾਰ ਜਣੇ ਕਰੋਨਾ ਪਾਜ਼ੇਟਿਵ

ਮੁੰਬਈ (ਸਮਾਜ ਵੀਕਲੀ):  ਫਿਲਮ ਅਦਾਕਾਰ ਅਰਜੁਨ ਕਪੂਰ, ਉਸ ਦੀ ਭੈਣ ਅੰਸ਼ੁਲਾ, ਰਿਸ਼ਤੇ ’ਚ ਭੈਣ ਰੀਆ ਤੇ ਉਸ ਦੇ ਪਤੀ ਕਰਨ ਬੂਲਾਨੀ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਅਰਜੁਨ ਕਪੂਰ ਦੀ ਪ੍ਰੇਮਿਕਾ ਮਲਾਇਕਾ ਅਰੋੜਾ ਦਾ ਵੀ ਕਰੋਨਾ ਟੈਸਟ ਕੀਤਾ ਜਾਵੇਗਾ। ਅਰਜੁਨ, ਅੰਸ਼ੁਲਾ, ਰੀਆ ਤੇ ਕਰਨ ਇਸ ਸਮੇਂ ਆਪੋ-ਆਪਣੇ ਘਰਾਂ ’ਚ ਇਕਾਂਤਵਾਸ ਹਨ ਅਤੇ ਡਾਕਟਰਾਂ ਦੀਆਂ ਹਦਾਇਤਾਂ ਦਾ ਪਾਲਣ ਕਰ ਰਹੇ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਓਮੀਕਰੋਨ: ਮਰੀਜ਼ ਵਧਣ ਪਿੱਛੋਂ ਸਰਕਾਰਾਂ ਚੌਕਸ
Next articleਵਿਦਿਆਰਥੀਆਂ ਨੂੰ ਮਿਲਣਗੇ ਮੁਫ਼ਤ ਬੱਸ ਪਾਸ: ਚੰਨੀ