ਜਲ ਸੈਨਾ ਦੇ ਸਾਬਕਾ ਮੁਖੀ ਰਾਮਦਾਸ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਨਾਲ ਤੁਰੇ

ਹੈਦਰਾਬਾਦ (ਸਮਾਜ ਵੀਕਲੀ) : ਸਾਬਕਾ ਜਲ ਸੈਨਾ ਮੁਖੀ ਐਡਮਿਰਲ ਐੱਲ. ਰਾਮਦਾਸ ਨੇ ਅੱਜ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ‘ਭਾਰਤ ਜੋੜੋ ਯਾਤਰਾ’ ਦੌਰਾਨ ਤਿਲੰਗਾਨਾ ਵਿੱਚ ਪਦਯਾਤਰਾ ਕੀਤੀ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਯਾਤਰਾ ਅੱਜ ਸਵੇਰੇ ਸ਼ਹਿਰ ਦੇ ਬਾਹਰ ਪਟਨਚੇਰੂ ਤੋਂ ਮੁੜ ਸ਼ੁਰੂ ਹੋਈ ਅਤੇ ਸੰਗਾਰੈੱਡੀ ਦੇ ਸ਼ਿਵਮਪੇਟ ਵਿੱਚ ਰਾਤ ਲਈ ਆਰਾਮ ਕਰੇਗੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੋਰਬੀ: ਅਯੋਗ ਠੇਕੇਦਾਰਾਂ ਨੇ ਕੀਤੀ ਸੀ ਪੁਲ ਦੀ ਮੁਰੰਮਤ
Next articleਅਦਾਕਾਰਾ ਪੂਜਾ ਭੱਟ ਨੇ ਰਾਹੁਲ ਗਾਂਧੀ ਨਾਲ ਕੀਤਾ ਪੈਦਲ ਮਾਰਚ