ਸਾਡੀ ਖਾਤਰ ਮੁਰਦਿਆਂ ਦੇ ਕੱਪੜੇ ਪਾਉਣ ਵਾਲੇ ਰਹਿਬਰ ਦਾ ਸਪਨਾ ਪੂਰਾ ਕਰਨਾ ਸਾਡਾ ਫਰਜ਼ ਹੈ –ਦਰਦੀ

 ਬੰਗਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਅੱਜ ਦੀ ਕਾਮਯਾਬ ਰੈਲੀ ਦੀਆਂ ਸਮੁੱਚੇ ਬਹੁਜਨ ਸਮਾਜ ਨੂੰ ਮੁਬਾਰਕਾਂ ਬਹੁਜਨਾ ਦੇ ਮਸੀਹਾ,ਵਿਵਸਥਾ ਪਰਿਵਰਨ ਲੲੀ ਸ਼ੰਘਰਸ਼ ਸ਼ੀਲ,ਸਾਇਕਲ ਤੇ ਭਾਰਤ ਦੇ ਸੁੱਤੇ ਲੋਕਾਂ ਨੂੰ ਜਗਾਉਣ ਲੲੀ ਯਤਨਸ਼ੀਲ,ਘਰ ਵਾਰ ਛੱਡ ਕੇ ਸਮਾਜ ਨੂੰ ਹੀ ਆਪਣਾ ਪਰਿਵਾਰ ਸਮਝਣ ਵਾਲੇ,ਸ਼ਮਸ਼ਾਨ ਘਾਟ ਤੋਂ ਮੁਰਦਿਆ ਦੇ ਕੱਪੜੇ ਪਾ ਕੇ ਰਾਜ ਭਾਗ ਦਾ ਅਨੰਦ ਚਖਾਉਣ ਵਾਲੇ,ਡੀ. ਐਸ ਫੋਰ ਤੋਂ ਬੀ.ਐਸ.ਪੀ ਨੈਸ਼ਨਲ ਲੈਵਲ ਦੀ ਪਾਰਟੀ ਖੜੀ ਕਰਨ ਵਾਲੇ,ਕੇਡਰਾ ਦੇ ਧਨੀ,ਕਾਗਜ਼ ਚੁੱਕਣ ਵਾਲੇ ਤੋਂ ਸਰਕਾਰੀ ਨੌਕਰੀ ਕਰਦੇ ਬਹੁਜਨਾ ਦੇ ਦਿਮਾਗ ਵਿੱਚ ਰਾਜ ਭਾਗ ਦੀ ਚਿੰਗਾਰੀ ਸੁਲਗਾਉਣ ਵਾਲੇ,ਚਮਚਾ ਯੁੱਗ ਕਿਤਾਬ ਦੀ ਰਚਨਾ ਕਰਨ ਵਾਲੇ,ਟੁੱਟੀ ਚੱਪਲ ਵਿੱਚ ਗੁਜਾਰਾ ਕਰਕੇ ਬਹੁਜਨਾ ਨੂੰ ਬਰੈਡੰਡ ਬੂਟ ਤੇ ਕੱਪੜੇ ਪਹਿਨਾਉਣ ਵਾਲੇ,ਬਾਬਾ ਸਾਹਿਬ ਦੇ ਸੱਚੇ ਪੈਰੋਕਾਰ,ਅਣਖੀ ਯੋਧੇ ਸਾਹਿਬ ਕਾਂਸ਼ੀ ਰਾਮ ਜੀ ਦੇ 91ਵੇਂ ਜਨਮ ਦਿਨ ਦੀਆਂ ਸਮੂਹ ਬਹੁਜਨਾ ਨੂੰ ਲੱਖ ਲੱਖ ਵਧਾਈਆ।🐘🐘💙💙🙏🙏✊✊
—“ਦਰਦੀ”

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਵਰਲਡ ਵਾਈਡ ਬੀ ਐਸ ਪੀ ਸਪੋਰਟਸ ਹਰਜਿੰਦਰ ਖੋਥੜਾਂ ਯੁ ਐਸ ਏ ਦੀ ਸੱਸ ਬਲਦੇਵ ਕੌਰ ਦੀ ਅੰਤਿਮ ਅਰਦਾਸ ਵਿੱਚ ਕਰੀਮਪੁਰੀ ਸਾਹਿਬ ਆਏ
Next articleਨਰ ਜਠੇਰਿਆ ਦਾ ਸਲਾਨਾ ਜੋੜ ਮੇਲਾ ਮੁਨਾਇਆ