17 ਦਸੰਬਰ ਲਈ

Mool Chand Sharma

(ਸਮਾਜ ਵੀਕਲੀ)

ਸਭੇ ਪੈਨਸ਼ਨਰ ਵੀਰਾਂ ਤਾਈਂ ,
ਪੈਨਸ਼ਨਰ ਦਿਵਸ ਦੀ ਹੋਵੇ ਵਧਾਈ .
ਪੰਜ ਸਾਲ ਦੇ ਰਾਜ ‘ਚ ਥੋਡੀ ,
ਕਦੇ ਕਿਸੇ ਨੂੰ ਯਾਦ ਨਾ ਆਈ  .
ਚੋਣ ਜ਼ਾਬਤਾ ਲੱਗਣ ਵਾਲ਼ਾ ਏ ,
ਕਰ ‘ਲੋ ਜੇ ਕੁੱਝ ਕਰ ਹੁੰਦਾ ਏ :
ਫੋਕੇ ਸਿਰਫ਼ ਐਲਾਨ ਕਰੇ ਨੇ  ,
ਪਰ ਪੱਲੇ ਕੌਡੀ ਨਾ ਪਾਈ  .

                ਮੂਲ ਚੰਦ ਸ਼ਰਮਾ  .

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਚੋਣ ਕਮੇਟੀ
Next articleਖੂਨਦਾਨ ਕੈਂਪ ਦਾ ਪਿੰਡ ਚੁਖਿਆਰਾ ਵਿਚ ਕੀਤਾ ਗਿਆ ਆਯੋਜਨ