HOME ਮੂਰਖ਼ ਬਣਨ ਬਣਾਉਂਣ ਦਾ ਦਿਨ

ਮੂਰਖ਼ ਬਣਨ ਬਣਾਉਂਣ ਦਾ ਦਿਨ

ਮੂਲ ਚੰਦ ਸ਼ਰਮਾ

(ਸਮਾਜ ਵੀਕਲੀ) 

ਮੂਰਖ਼ ਬਣਨ ਬਣਾਉਂਣ ਦਾ ਦਿਨ
———————————–
ਦਿਨ ਮੂਰਖ਼ ਬਣਾਉਂਣ ਦਾ ਹੈ ਆਇਆ ,
ਤੂੰ ਗੁੱਸੇ ਕਾਹਨੂੰ ਹੁੰਨੈਂ ਮਿੱਤਰਾ ।
ਤੇਰਾ ਜਾਣ ਬੁੱਝ ਦਿਲ ਨਾ ਦੁਖਾਇਆ ,
ਤੂੰ ਗੁੱਸੇ ਕਾਹਨੂੰ ਹੁੰਨੈਂ ਮਿੱਤਰਾ ।
ਵਿਆਹ ਹੋਇਆ ਏ ਜਿੱਦਣ ਦਾ ਤੇਰਾ ,
ਤੂੰ ਹੱਸਣਾ ਤਾਂ ਭੁੱਲ ਹੀ ਗਿਆ ਸੀ ;
ਤੈਨੂੰ ਕੁੱਝ ਪਲਾਂ ਵਾਸਤੇ ਹਸਾਇਆ ,
ਤੂੰ ਗੁੱਸੇ ਕਾਹਨੂੰ ਹੁੰਨੈਂ ਮਿੱਤਰਾ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਸੰਗੂ, ਜੰਡੂ, ਅੱਠੀ ਗੋਤਰ ਦੇ ਵਾਰਸਾਂ ਨੇ ਉਤਸ਼ਾਹ ਨਾਲ ਮਨਾਇਆ ਜਠੇਰਿਆਂ ਦਾ ਮੇਲਾ
Next articleਆਨਲਾਈਨ ਗੇਮਾਂ ਦੀ ਪਕੜ ਵਿੱਚ ਬਚਪਨ ਸੰਤੁਲਿਤ ਵਰਤੋਂ ਦੀ ਲੋੜ