HOME ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਸੇਵਾ ਕਰਨਾ ਹੀ ਇਨਸਾਨੀਅਤ ਹੈ –ਕਰੀਮਪੁਰੀ

ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਸੇਵਾ ਕਰਨਾ ਹੀ ਇਨਸਾਨੀਅਤ ਹੈ –ਕਰੀਮਪੁਰੀ

1

 ਲੁਧਿਆਣਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਪੰਜਾਬ ਸੰਭਾਲੋ ਮੁਹਿੰਮ ਦੇ ਤਹਿਤ ਬਸਪਾ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਹੁਜਨ ਸਮਾਜ ਪਾਰਟੀ ਜਿਲਾ ਲੁਧਿਆਣਾ ਦੀ ਸਮੁੱਚੀ ਲੀਡਰਸ਼ਿਪ ਦੇ ਯਤਨਾ ਸਦਕਾ ਲੁਧਿਆਣਾ ਸੰਗਤਾਂ ਦੇ ਸਹਿਯੋਗ ਨਾਲ ਹੜ ਪੀੜਤਾਂ ਲਈ ਇੱਕ ਵੱਡੀ ਗੱਡੀ ਰਾਸ਼ਨ ਦੀ ਅੰਮ੍ਰਿਤਸਰ ਅਜਨਾਲਾ ਭੇਜੀ ਗਈ ਹੈ ਗੱਡੀ ਰਵਾਨਗੀ ਪੰਜਾਬ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਨੇ ਝੰਡੀ ਦਿਖਾ ਕੇ ਰਵਾਨਾ ਕੀਤੀ ਮੌਕੇ ਤੇ ਬਸਪਾ ਪੰਜਾਬ ਜਰਨਲ ਸੈਕਟਰੀ ਐਡਵੋਕੇਟ ਸ੍ਰੀ ਬਲਵਿੰਦਰ ਕੁਮਾਰ ਜੀ ਪਹੁੰਚੇ,ਜੋਨ ਲੁਧਿਆਣਾ ਇੰਚਾਰਜ ਸੂਬਾ ਜਨਰਲ ਸੈਕਟਰੀ ਸ੍ਰੀ ਬਲਵਿੰਦਰ ਸਿੰਘ ਬਿੱਟਾ ਜਿਲ੍ਹਾ ਪ੍ਰਧਾਨ ਸ੍ਰੀ ਬਲਵਿੰਦਰ ਸਿੰਘ ਜੱਸੀ ਦਿਹਾਤੀ ਇੰਚਾਰਜ ਪਰਗਣ ਬਿਰਗਾ, ਮੀਡੀਆ ਇੰਚਾਰਜ ਬਿੱਟੂ ਸ਼ੇਰਪੁਰੀ ਜਿਲਾ ਕੈਸ਼ੀਅਰ ਇੰਦਰੇਸ਼ ਤੋਮਰ ਵਿੱਕੀ ਬਹਾਦਰ ਕੇ ਮਿਸ਼ਨਰੀ ਸਿੰਗਰ,ਰਜਿੰਦਰ ਨਿੱਕਾ ਪ੍ਰਧਾਨ ਪੂਰਬੀ, ਕਪਿਲ ਕੁਮਾਰ ਪ੍ਰਧਾਨ ਹਲਕਾ ਸੈਂਟਰਲ,ਸੁਖਦੇਵ ਚੱਡਾ ਪ੍ਰਧਾਨ ਹਲਕਾ ਉੱਤਰੀ, ਸ਼ੰਕਰ ਦਾਸ ਲੋਈ ਆਗੂ ਬਾਮਸੇਫ਼, ਸੰਤੋਖ ਕਾਲੇਰ ਆਗੂ ਬਾਮਸੇਫ਼ ਬਲਦੇਵ ਮੱਲ ਜਰਨਲ ਸੈਕਟਰੀ ਉੱਤਰੀ,ਰਾਜ ਕੁਮਾਰ ਬਸਪਾ ਆਗੂ ਉੱਤਰੀ,ਕਮਲ ਘਈ ਹਲਕਾ ਗਿੱਲ, ਅਮਨ ਢਿੱਲੋਂ ਬੀ ਵੀ ਐਫ ਉੱਤਰੀ,ਬੀਰੂ ਟੇਲੀਕੋਮ ਬਰਿੰਦਰ ਕੁਮਾਰ ਸਨਦੀਪ ਕੁਮਾਰ ਗਗਨ ਦੀਪੂ ਰੈਂਪੀ ਗੁਰਮੇਲ ਮੈਂਹਮੀ ਰਾਮ ਮੂਰਤੀ ਜੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਸਪਾ ਵਿਧਾਇਕ ਡਾ ਨਛੱਤਰ ਪਾਲ ਨਵਾਂਸ਼ਹਿਰ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਹੜ੍ਹ ਪੀੜਤਾਂ ਨੂੰ ਦਿੱਤੀ
Next articleਹੜ੍ਹ ਪੀੜਤਾਂ ਦੇ ਹਲਾਤ ਤੇ ਹਰ ਕੋਈ ਰੋਇਆ