HOME ਲੱਲੀਆਂ ਵਿਖੇ ਪਹਿਲਾ ਖੂਨਦਾਨ ਕੈਂਪ 22 ਨੂੰ

ਲੱਲੀਆਂ ਵਿਖੇ ਪਹਿਲਾ ਖੂਨਦਾਨ ਕੈਂਪ 22 ਨੂੰ

3

ਫਿਲੌਰ/ਅੱਪਰਾ (ਜੱਸੀ)(ਸਮਾਜ ਵੀਕਲੀ)-ਨਜ਼ਦੀਕੀ ਪਿੰਡ ਲੱਲੀਆਂ (ਜਿਲਾ ਜਲੰਧਰ) ਵਿਖੇ ਗ੍ਰਾਮ ਪੰਚਾਇਤ, ਗੁਰੂਦੁਆਰਾ ਕਮੇਟੀ ਮੈਂਬਰ, ਡਾ. ਆਸ਼ਾ ਤੇ ਸਮੂਹ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਦੇ ਸਹਿਯੋਗ ਨਾਲ ਪਹਿਲਾ ਖੂਨਦਾਨ ਕੈਂਪ ਮਿਤੀ 22 ਮਈ ਦਿਨ ਬੁੱਧਵਾਰ ਨੂੰ ਗੁਰੂਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਵਿਖੇ ਸਵੇਰੇ 10-30 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਇਆ ਜਾ ਰਿਹਾ ਹੈ। ਕੈਂਪ ਦੌਰਾਨ ਪਹਿਲਵਾਨ ਸੁਰਜੀਤ ਸਿੰਘ ਲੱਲੀਆਂ ਚੇਅਰਮੈਨ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਣਗੇ। ਇਸ ਮੌਕੇ ਸਮੂਹ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਂਪ ਦੌਰਾਨ ਕੋਈ ਵੀ ਇਲਾਕਾ ਵਾਸੀ ਸਵੈ-ਇਛੁੱਕ ਖੂਨਦਾਨ ਕਰ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਅਪਣੀ ਮਾਂ ਖੇਡ ਕਬੱਡੀ ਦੇ ਖੇਡ ਪ੍ਰਮੋਟਰ ਸ. ਸੁਰਿੰਦਰ ਸਿੰਘ ਮਾਣਕ Uk ਵਾਲਿਆ ਦਾ ਜਨਮਦਿਨ ਆ ਸਾਡੇ ਵੱਲੋਂ ਜਨਮਦਿਨ ਦੀਆ ਬਹੁਤ ਬਹੁਤ ਮੁਬਾਰਕਾਂ
Next article24 ਮਈ ਨੂੰ ਸੈਫਾਬਾਦ ਵਿਖੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਾਰੀ ਇਕੱਠ ਨੂੰ ਕਰਨਗੇ ਸੰਬੋਧਨ-ਹਰਕੇਸ਼ ਸੋਡੀ ਭਾਰਦਵਾਜ