ਪੁਲਵਾਮਾ ’ਚ ਮੁਕਾਬਲਾ: ਜੈਸ਼ ਦਾ ਕਮਾਂਡਰ ਤੇ ਵਿਦੇਸ਼ੀ ਅਤਿਵਾਦੀ ਹਲਾਕ

ਸ੍ਰੀਨਗਰ (ਸਮਾਜ ਵੀਕਲੀ) : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਜੈਸ਼-ਏ-ਮੁਹੰਮਦ ਦਾ ਕਮਾਂਡਰ ਯਾਸਿਰ ਪਰੇ ਅਤੇ ਵਿਦੇਸ਼ੀ ਅਤਿਵਾਦੀ ਮਾਰਿਆ ਗਿਆ। ਇਹ ਮੁਕਾਬਲਾ ਦੱਖਣੀ ਕਸ਼ਮੀਰ ‘ਚ ਸਥਿਤ ਪੁਲਵਾਮਾ ਜ਼ਿਲ੍ਹੇ ਦੇ ਕਸਬਯਾਰ ਇਲਾਕੇ ‘ਚ ਹੋਇਆ। ਪੁਲੀਸ ਮੁਤਾਬਕ ਵਿਦੇਸ਼ੀ ਅਤਿਵਾਦੀ ਦੀ ਪਛਾਣ ਫੁਰਕਾਨ ਵਜੋਂ ਹੋਈ ਹੈ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੰਬੇ ਹਾਈ ਕੋਰਟ ਨੇ ਐਡਵੋਕੇਟ ਸੁਧਾ ਭਾਰਦਵਾਜ ਨੂੰ ਜ਼ਮਾਨਤ ਦਿੱਤੀ
Next articleਸਰਕਾਰ ਨੇ ਕਮੇਟੀ ਲਈ ਪੰਜ ਕਿਸਾਨ ਆਗੂਆਂ ਦੇ ਨਾਂ ਮੰਗੇ