HOME ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਮਨਾਏ...

ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਮਨਾਏ ਗਏ

1

   (ਸਮਾਜ ਵੀਕਲੀ)    ਸ੍ਰੀ਼ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ,ਪਿੰਡ ਚਾਚੋਵਾਲ ਵਲੋਂ ਸ਼ਹੀਦਾਂ ਦੇ ਸਿਰਤਾਜ ਪੰਜਵੀਂ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਮਨਾਏ ਗਏ ,ਜਿਸ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਭੋਗ ਪਾਏ ਗਏ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ,ਸਮਾਗਮ ਵਿੱਚ ਸੰਗਤਾਂ ਨੇ ਵੱਧ ਚਡ਼ ਕੇ ਸਹਿਯੋਗ ਕੀਤਾ,ਇਸ ਸਮੇਂ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ ਅਤੇ ਖਾਸ ਤੌਰ ਤੇ ਨੌਜਵਾਨ ਵੀਰਾਂ ਅਤੇ ਬੱਚਿਆਂ ਨੇ ਛਬੀਲ ਤੇ ਵੱਧ ਚਡ਼ ਕੇ ਸੇਵਾ ਕੀਤੀ ,ਇਸ ਸਮੇਂ ਪ੍ਰਧਾਨ ਸ੍ਰੀ ਸੋਨੀ ਰਾਮ ,ਉਪ ਪ੍ਰਧਾਨ -ਐਡਵੋਕੇਟ ਰਾਜ ਕੁਮਾਰ ਬੈਂਸ,ਸੋਢੀ ਸਿੰਘ, ਦਲਵੀਰ ਸਿੰਘ ਭੂੰਡਪਾਲ,ਐਡਵੋਕੇਟ ਕੁਲਵੰਤ ਰਾਏ,ਅਜੇ ਕੁਮਾਰ ਪੰਚ,ਬਲਕਾਰ ਕੁਮਾਰ,ਵਿਜੇ ਕੁਮਾਰ,ਵਿੱਕੀ,ਪਰਦੀਪ ਕੁਮਾਰ ਦੀਪਾ,ਜਸਕਰਨ ਰਾਏ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਸਾਹਿਬ ਡਾ. ਅੰਬੇਡਕਰ ਦੇ ਅਪਮਾਨ ਨਾ ਰੁਕੇ ਸੂਬਾ ਪੱਧਰੀ ਅੰਦੋਲਨ ਕਰਾਂਗੇ- ਅੰਮ੍ਰਿਤਪਾਲ ਭੌਂਸਲੇ
Next articleਢੱਡਾ ਦੇ ਕਤਲ ਮਾਮਲੇ ਚ ਦੋ ਸ਼ੱਕੀ ਵਿਅਕਤੀ ਗ੍ਰਿਫਤਾਰ