HOME –ਫੀਫਾ ਵਰਲਡ ਕੱਪ– ਵੈਨਕੂਵਰ ਦੀਆ ਸਕਾਈਟ੍ਰੇਨਾ ਅਤੇ ਬੱਸਾਂ ਦੀ ਅਨਾਉਂਸਮੈਂਟ ਚ ਹੋਵੇਗੀ...

–ਫੀਫਾ ਵਰਲਡ ਕੱਪ– ਵੈਨਕੂਵਰ ਦੀਆ ਸਕਾਈਟ੍ਰੇਨਾ ਅਤੇ ਬੱਸਾਂ ਦੀ ਅਨਾਉਂਸਮੈਂਟ ਚ ਹੋਵੇਗੀ ਵਿਸ਼ੇਸ਼ ਤਬਦੀਲੀ

1
ਫੋਟੋ ਕੈਪਸ਼ਨ: ਵੈਨਕੂਵਰ ਵਿੱਚ ਟ੍ਰਾਂਜ਼ਿਟ ਸਿਸਟਮ ਲਈ ਨਵੀਂ ਅਨਾਊਂਸਮੈਂਟ ਕਰਨ ਵਾਲੀ ਔਰਤ ਕਰਮਚਾਰੀ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਫੀਫਾ ਵਰਲਡ ਕੱਪ ਦੇ ਮੱਦੇਨਜ਼ਰ ਵੈਨਕੂਵਰ ਦੀ ਜਨਤਕ ਆਵਾਜਾਈ ਪ੍ਰਣਾਲੀ ਨੂੰ ਹੋਰ ਸੌਖਾ ਅਤੇ ਦਿਲਚਸਪ ਬਣਾਉਣ ਲਈ ਵੱਖ-ਵੱਖ ਸਟੇਸ਼ਨਾ, ਸਕਾਈਟ੍ਰੇਨਾ ਅਤੇ ਬੱਸਾਂ ਵਿੱਚ ਕੀਤੀ ਜਾਂਦੀ ਅਨਾਉਂਸਮੈਂਟ ਦੀ ਆਵਾਜ਼ ਨੂੰ ਦਿਲਕਸ਼ ਬਣਾਉਣ ਲਈ ਵਿਸੇਸ਼ ਤਬਦੀਲੀ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ । ਇਹ ਨਵੀਂ ਆਵਾਜ਼ ਸਟੇਸ਼ਨਾਂ, ਰੂਟਾਂ ਅਤੇ ਹੋਰ ਅਹਿਮ ਸੂਚਨਾਵਾਂ ਨੂੰ ਸਪੱਸ਼ਟ ਅਤੇ ਸਹਿਜ ਢੰਗ ਨਾਲ ਪੇਸ਼ ਕਰੇਗੀ, ਜਿਸ ਨਾਲ ਫੀਫਾ ਵਰਲਡ ਕੱਪ ਦੌਰਾਨ ਸਥਾਨਕ ਯਾਤਰੀਆਂ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਨੂੰ ਵੀ ਆਸਾਨੀ ਰਹੇਗੀ। ਵਰਲਡ ਕੱਪ ਦੌਰਾਨ ਸ਼ਹਿਰ ਵਿੱਚ ਭਾਰੀ ਭੀੜ ਦੀ ਉਮੀਦ ਨੂੰ ਦੇਖਦੇ ਹੋਏ ਇਹ ਕਦਮ ਉਠਾਇਆ ਗਿਆ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਬੱਚਿਆਂ ਵੱਲੋਂ ਰੇਲ ਯਾਤਰੀਆਂ ਦਾ ਸਵਾਗਤ ਕਰਨ ਦੀ ਪ੍ਰਥਾ ਠੱਪ ਹੋਣ ਦਾ ਖਦਸ਼ਾ
Next articleਇਕ ਮਈ ਨੂੰ ਹੀ ਕਿਉਂ ਮਨਾਇਆ ਜਾਂਦਾ ਹੈ ਮਜ਼ਦੂਰ ਦਿਵਸ?