ਫੌਜੀ ਰਾਜਪੁਰੀ ਅਤੇ ਰੋਮੀ ਘੜਾਮੇਂ ਵਾਲ਼ੇ ਦਾ ਗੀਤ ‘ਗੁਰੂ ਫਤਿਹ’ ਰਿਲੀਜ਼

ਸਰਦਾਰਨੀ ਅਤੇ ਸਰਦਾਰ ਡਾ. ਹਰਜੀਤ ਸਿੰਘ ਸੱਧਰ ਨੇ ਕੀਤਾ ਲੋਕ ਅਰਪਣ

ਰਾਜਪੁਰਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਲੋਕ ਗਾਇਕ ਫੌਜੀ ਰਾਜਪੁਰੀ ਅਤੇ ਰੋਮੀ ਘੜਾਮੇਂ ਵਾਲ਼ੇ ਦਾ ਗੀਤ ‘ਗੁਰੂ ਫਤਿਹ’ ਯੂ ਟਿਊਬ ਚੈਨਲ ਰਾਜੂ ਨਾਹਰ ਰਿਕਾਰਡਸ ‘ਤੇ ਰਿਲੀਜ਼ ਕੀਤਾ ਗਿਆ। ਜਿਸ ਨੂੰ ਲੋਕ ਅਰਪਣ ਕਰਨ ਦੀ ਰਸਮ ਸਾਹਿਤਕਾਰ ਜੋੜੀ ਡਾ. ਹਰਜੀਤ ਸਿੰਘ ਸੱਧਰ ਚੇਅਰਮੈਨ ਲੋਕ ਸਾਹਿਤ ਸੰਗਮ ਕਲੱਬ ਅਤੇ ਉਹਨਾਂ ਦੀ ਸੁਪਤਨੀ ਪ੍ਰੋ. ਹਰਜਿੰਦਰ ਕੌਰ ਸੱਧਰ ਨੇ ਨਿਭਾਈ। ਇਸ ਮੌਕੇ ਰਵਿੰਦਰ ਸਿੰਘ ਕਾਕਾ ਟ੍ਰਾਂਸਪੋਰਟਰ, ਅੰਗਰੇਜ ਸਿੰਘ ਗੱਜੂ ਅਦਾਕਾਰ, ਸੰਪੂਰਨ ਸਿੰਘ ਸਾਬਕਾ ਸਰਪੰਚ, ਅਰਨਮ ਲੋਕ ਗਾਇਕ ਅਤੇ ਕੁਲਦੀਪ ਸਿੰਘ ਜੈ ਨਗਰ ਹਾਜ਼ਰ ਸਨ।

 

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਦ ਕਿਸਮਤ ਲੋਕ
Next articleਜੈਵਿਕ ਵਿਭਿੰਨਤਾ ਦੀ ਸੰਭਾਲ ਦੀ ਲੋੜ ਤੇ ਜੋਰ