ਫਤਹਿ ਰੁਸਤਮ ਕਬੱਡੀ ਅਕੈਡਮੀ ਪਿੰਡ ਜੰਡ ਜ਼ਿਲ੍ਹਾ ਲੁਧਿਆਣਾ।ਬਿੱਲਾ ਗਿੱਲ ਦੀਨੇ ਵਾਲਿਆਂ ਟੀਮ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਬਾਜ਼ੀ ਜੰਡ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

ਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ)-ਆਉਣ ਵਾਲੀ ਕਬੱਡੀ ਦੀ ਨਵੀਂ ਪਨੀਰੀ ਨੂੰ ਤਿਆਰ ਕਰ ਰਿਹਾ ਹੈ।ਘਰ ਦੀ ਦੇਸੀ ਖੁਰਾਕ ਅਤੇ ਦੇਸੀ ਵਰਜਸ਼ ਤੇ ਦਿੱਤਾ ਜਾ ਰਿਹਾ ਜ਼ੋਰ। ਮਿਹਨਤ ਕਰ ਰਹੇ ਖਿਡਾਰੀ ਆਉਣ ਵਾਲੇ ਸਮੇਂ ਵਿੱਚ ਵਧੀਆ ਪ੍ਰਦਰਸ਼ਨ ਵਿਖਾਉਣਗੇ।ਇਸੇ ਮੌਕੇ ਬਿੱਲਾ ਗਿੱਲ ਦੀਨੇਵਾਲ ਯੂਕੇ, ਹਰਜਿੰਦਰ ਸਿੰਘ ਸਰਪੰਚ ਦੀਨੇਵਾਲ, ਪ੍ਰਸਿੱਧ ਕਬੱਡੀ ਖਿਡਾਰੀ ਬਾਜ਼ੀ ਜੰਡ, ਅੰਤਰਰਾਸ਼ਟਰੀ ਕਬੱਡੀ ਕਮੈਂਟੇਟਰ ਮਨਦੀਪ ਸਰਾਂ ਕਾਲੀਏ ਵਾਲਾ,ਜੱਗੀ ਹੁੰਦਲ ਖੱਬੇਡੋਗਰਾ,ਬੌਬੀ ਪੰਨੂੰ ਮੁਗ਼ਲਚੱਕ, ਜਸਵਿੰਦਰ ਪੰਜਾਬ ਪੁਲਿਸ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਮਵੀਰ ਚੱਕਰ ਵਿਜੇਤਾ ਸੂਬੇਦਾਰ ਜੋਗਿੰਦਰ ਸਿੰਘ  ਮਾਹਲਾ ਨੂੰ ਕੀਤਾ ਪਿੰਡ ਮਾਹਲਾ ਵਾਸੀਆਂ ਨੇ ਯਾਦ
Next article ਏਹੁ ਹਮਾਰਾ ਜੀਵਣਾ ਹੈ -423