ਪ੍ਰਸਿੱਧ ਗਾਇਕ ਨੀਲੂ ਕਾਸਿਮਪੁਰੀ ਦਾ ਸ੍ਰੀ ਅਨੰਦਪੁਰ ਸਾਹਿਬ “ਹੋਲਾ ਮੁਹੱਲਾ” ਕਬੱਡੀ ਕੱਪ ਤੇ ਵਿਸ਼ੇਸ਼ ਸਨਮਾਨ

ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਪ੍ਰਸਿੱਧ ਗਾਇਕ “ਨੀਲੂ ਕਾਸਿਮਪੁਰੀ” ਦਾ ਸ੍ਰੀ ਅਨੰਦਪੁਰ ਸਾਹਿਬ “ਹੋਲਾ ਮਹੱਲਾ” ਕਬੱਡੀ ਕੱਪ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਨੀਲੂ ਕਾਸਿਮਪੁਰੀ ਕਾਫ਼ੀ ਗੀਤ ਪੰਜਾਬੀਆਂ ਦੀ ਝੋਲੀ ਪਾ ਚੁੱਕਿਆ ਹੈ। ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸਪੋਰਟਸ ਐਂਡ ਕਲਚਰਰ ਕਲੱਬ ਦੇ ਮੈਂਬਰ ਜੱਗਾ ਚਕਰ, ਗੁਰਚਰਨ ਸਿੰਘ ਸੂਜਾਪੁਰ, ਪਰਮਿੰਦਰ ਸਿੰਘ ਸੂਜਾਪੁਰ, ਜੁਗਰਾਜ ਕੋਕਰੀ, ਪ੍ਰਸਿੱਧ ਗੀਤਕਾਰ ਮੰਗਲ ਹਠੂਰ , ਗੀਤਕਾਰ ਤਰਸੇਮ ਜਲਾਲਪੁਰੀ ,ਕੁੱਕੀ ਸਿੱਧਵਾਂ ਯੂ ਕੇ ਅਤੇ ਬਾਕੀ ਪਤਵੰਤੇ ਸੱਜਣਾਂ ਹਾਜ਼ਰ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦਾ ਚੋਣ ਅਜਲਾਸ ਮਾਸਟਰ ਪਰਮਵੇਦ ਤੇ ਸੀਤਾ ਰਾਮ ਦੀ ਨਿਗਰਾਨੀ ਵਿੱਚ ਹੋਇਆ, ਸੁਰਿੰਦਰ ਪਾਲ ਬਣੇ ਜਥੇਬੰਦਕ ਮੁਖੀ
Next articleਇੱਕ ਤਾਂ ਜਣਾ ਖਾਣਾ ਹੀ ਗੁਰੂ ਗੋਬਿੰਦ ਸਿੰਘ ਬਣਿਆਂ ਫਿਰਦਾ….