ਸਰੀ /ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)– ਪ੍ਰਸਿੱਧ ਗਾਇਕ ਗੁਰਮਿੰਦਰ ਗੋਲਡੀ ਤੇ ਐਸ ਬੀ ਬੱਲ ਦੀ ਅਵਾਜ਼ ਵਿੱਚ ਨਵਾਂ ਡਿਊਟ ਗੀਤ “ਬਰਫੀ ” ਗੋਲਡ ਰਕਾਟ ਮਿਊਜਕ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗਾਇਕ ਗੁਰਮਿੰਦਰ ਗੋਲਡੀ ਨੇ ਦੱਸਿਆ ਇਸ ਗੀਤ ਦਾ ਮਿਊਜ਼ਿਕ ਪ੍ਰੀਤ ਬਲਿਹਾਰ ਵਲੋਂ ਕੀਤਾਂ ਗਿਆ ਤੇ ਇਸ ਗੀਤ ਦਾ ਵਿਡਿਊ ਅਮਨ ਸਟ੍ਰਿੰਗ ਵਲੋਂ ਵੱਖ ਵੱਖ ਲੋਕੇਸਨਾਂ ਤੇ ਤਿਆਰ ਕੀਤਾ ਗਿਆ ਹੈ ਇਸ ਗੀਤ ਨੂੰ ਰਾਜੂ ਸਿੰਘਾਂ ਵਾਲੇ ਨੇ ਲਿਖਿਆ ਹੈ । ਇਸ ਟ੍ਰੈਕ ਨੂੰ ਗੋਲਡ ਰਕਾਟ ਮਿਊਜਕ ਕੰਪਨੀ ਦੇ ਪ੍ਰੋਡਿਊਸਰ ਜਸਬੀਰ ਦੋਲੀਕੇ ਵਲੋਂ ਯੂਟਿਊਬ ਸੋਸ਼ਲ ਮੀਡੀਆ ਤੇ ਵੱਖ ਵੱਖ ਚੈਨਲਾਂ ਤੇ ਚਲਾਇਆ ਜਾ ਰਿਹਾ ਹੈ। ਇਸ ਵਿੱਚ ਵਿਸ਼ੇਸ਼ ਸਹਿਯੋਗ ਜੇ ਜੇ ਪ੍ਰੋਡਕਸ਼ਨ ਹਾਊਸ ਨੇ ਦਿੱਤਾ ਹੈ ਜੋਂ ਗੋਲਡ ਰਕਾਟ ਮਿਊਜਕ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ ਕੰਪਨੀ, ਸਿੰਗਰ, ਗੀਤਕਾਰ, ਮਿਊਜਕ ਡਾਇਰੈਕਟਰ ਤਰੱਕੀ ਕਰੇ। ਇਹ ਬਰਫੀ ਗੀਤ ਸਰੋਤਿਆਂ ਦੀ ਪਹਿਲੀ ਪਸੰਦ ਬਣੇ ਹਰੇਕ ਵਰਗ ਨੂੰ ਪਸੰਦ ਆਵੇ ।
HOME ਪ੍ਰਸਿੱਧ ਗਾਇਕ ਗੁਰਮਿੰਦਰ ਗੋਲਡੀ ਤੇ ਐਸ ਬੀ ਬੱਲ ਦੀ ਅਵਾਜ਼ ਵਿੱਚ ਨਵਾਂ...



