HOME ਆਸਟ੍ਰੇਲੀਆ ਸਿਡਨੀ ਸੁਖਦੇਵ ਸਿੰਘ ਭੰਗੂ ਅਤੇ ਸਾਥੀਆਂ ਵਲੋਂ ਬਹੁਤ ਹੀ ਸ਼ਾਨਦਾਰ ਮਹਿਫ਼ਲ...

ਆਸਟ੍ਰੇਲੀਆ ਸਿਡਨੀ ਸੁਖਦੇਵ ਸਿੰਘ ਭੰਗੂ ਅਤੇ ਸਾਥੀਆਂ ਵਲੋਂ ਬਹੁਤ ਹੀ ਸ਼ਾਨਦਾਰ ਮਹਿਫ਼ਲ ਸਜਾਈ ਮੰਗਲ ਹਠੂਰ ਦੀ ਕਲਮ ਦਾ ਹੋਇਆ ਵੱਡਾ ਮਾਣ

1

ਸਰੀ/ ਵੈਨਕੂਵਰ   (ਸਮਾਜ ਵੀਕਲੀ)   (ਕੁਲਦੀਪ ਚੁੰਬਰ)- ਆਸਟ੍ਰੇਲੀਆ ਸਿਡਨੀ ਵਿੱਚ ਬਹੁਤ ਹੀ ਯਾਦਗਾਰੀ ਮਹਿਫ਼ਲ ਪ੍ਰਸਿੱਧ ਗੀਤਕਾਰ ਤੇ ਨਾਵਲਕਾਰ ਮੰਗਲ ਹਠੂਰ ਦੇ ਨਾਮ ਹੋਈ। ਰਾਤ ਦੇਰ ਤੱਕ ਚੱਲੀ ਇਸ ਸ਼ਾਇਰੋ ਸ਼ਾਇਰੀ ਦੀ ਮਹਿਫ਼ਲ ਵਿੱਚ ਮੰਗਲ ਹਠੂਰ ਦੀ 16 ਵੀਂ ਕਿਤਾਬ “ਟਿਕਾਣਾ ਕੋਈ ਨਾ” ਵੀ ਰੂਬਰੂ ਕੀਤੀ ਗਈ।  ਇਸ ਮੌਕੇ ਸੁਖਦੇਵ ਸਿੰਘ ਭੰਗੂ, ਬਲਵੀਰ ਸਿੰਘ ਪਵਾਰ, ਰਾਜਵਿੰਦਰ ਸਿੰਘ ਕਿੱਟੂ, ਰਾਜਵਿੰਦਰ ਸਿੰਘ ਗੋਂਦਾਰਾ,ਹਰਜਿੰਦਰ ਸਿੰਘ ਚੌਹਾਨ, ਕੁਲਦੀਪ ਸਿੰਘ ਬਰਾੜ, ਹਰਵਿੰਦਰ ਰੰਧਾਵਾ, ਹਰਵਿੰਦਰ ਸਨੀ, ਦਿਲਬਾਗ ਸਿੰਘ ਗਰੇਵਾਲ ,ਚਰਨਜੀਤ ਸਿੰਘ ਸੋਢੀ, ਇਕਬਾਲ ਸਿੰਘ ਸੰਧੂ, ਰਘਵੀਰ ਸਿੰਘ ਬੱਲ,ਨਿਰਮਲ ਸਿੰਘ,ਕੁਲਜੀਤ ਸਿੰਘ ਗੋਸਲ,ਚੇਤ ਸਿੰਘ ,ਹਰਦੀਪ ਸਿੰਘ ਮਾਨ,ਲੇਖਕ ਮਨੀ ਸਿਡਨੀ,ਅਮਰਜੀਤ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਹਾਜ਼ਰ ਸਨ। ਮੰਗਲ ਹਠੂਰ ਨੇ ਰਾਤ ਦੇਰ ਤੱਕ ਸਾਰਿਆਂ ਨੂੰ ਕੀਲੀ ਰੱਖਿਆ । ਐਨੇ ਮਾਣ ਸਤਿਕਾਰ ਲਈ ਅਖੀਰ ਵਿੱਚ ਮੰਗਲ ਹਠੂਰ ਨੇ ਸਾਰੇ ਸੱਜਣਾਂ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰਸਿੱਧ ਗਾਇਕ ਗੁਰਮਿੰਦਰ ਗੋਲਡੀ ਤੇ ਐਸ ਬੀ ਬੱਲ ਦੀ ਅਵਾਜ਼ ਵਿੱਚ ਨਵਾਂ ਦੋਗਾਣਾ ‘ਬਰਫੀ’ ਗੋਲਡ ਰਕਾਟ ਮਿਊਜਕ ਕੰਪਨੀ ਵਲੋਂ ਕੀਤਾਂ ਰਿਲੀਜ਼
Next articleਪੰਜਾਬ ਸਿੱਖਿਆ ਕ੍ਰਾਂਤੀ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀਂ ਨਿੱਝਰਾਂ ਵਿਖੇ ਪ੍ਰਭਾਵਸ਼ਾਲੀ ਸਮਾਗਮ