ਰਾਜਪੁਰਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਵਾਹਿਗੁਰੂ ਜੀ ਹਮੇਸ਼ਾ ਇਸ ਭੈਣ ਤੇ ਆਪਣਾ ਹੱਥ ਰੱਖਣ, ਕਿ ਇਹ ਭੈਣ ਵੀ ਝੂਠ ਬੋਲ ਰਹੀ ਹੈ ਕਿਸ ਤਰਾ ਇਹ ਭੈਣ ਆਪਣਾ ਦੁਖ ਦੱਸ ਰਹੀ ਹੈ ,ਆਪਣੇ ਬੱਚੀਆ ਦੀ ਪੜਾਈ ਦੀ ਗੱਲ ਕਰ ਰਹੀ ਹੈ ਕਿਨਾ ਮੁਸ਼ਕਿਲ ਹੋ ਰਿਹਾ ਇਹਨਾ ਪਰिਵਾਰਾ ਨੂੰ ਘਰ ਦਾ ਖਰਚਾ ਚਲੋਨਾ, ਭੈਣ ਦੱਸ ਦੀ ਹੈ ਉਹਨਾ ਦੇ ਪਤੀ ਕੰਪਨੀ ਵਿੱਚ 2009 ਵਿੱਚ ਲੱਗੇ ਸੀ ਤੇ ਹੁਣ ਉਹਨਾ ਦੀ ਤਨਖਾਹ 10ਹਜਾਰ ਤੋ ਲੇਕੇ 12 ਹਜਾਰ ਤੱਕ ਹੈ ਅਤੇ ਜੋ ਕੰਪਨੀ ਦੇ ਚੇਨ ਸਪਲਾਈ ਡਰੈਕਟਰ ਹਨ ਉਹ ਸਾਲ 2013 ਜਾ 2014 ਵਿੱਚ ਲੱਗੇ ਸਨ ਤੇ ਉਹਨਾ ਦੀ ਤਨਖਾਹ ਅੱਜ 12 ਲੱਖ ਰੁਪਏ ਹੈ ਤੁਸੀ ਹੁਣ ਆਪ ਹੀ ਦੱਸ ਦਿਉ ਕੀ ਇਹ ਧੱਕਾ ਹੀ ਕੀਤਾ ਜਾ ਰਿਹਾ ਵਰਕਰ ਨਾਲ ,ਅਸੀ 12 ਲੱਖ ਨਹੀ ਮੰਗਦੇ ਪਰ 23 ਸਾਲ ਕੰਮ ਕਰਕੇ ਵੀ 12 ਤੋ 13 ਹਜਾਰ ਤਨਖਾਹ ਇਹ ਫੈਕਟਰੀ ਕੋਕਾ ਕੋਲਾ ਕੰਧਾਰੀ ਬੀਵਰੇਜ਼ ਪ੍ਾਈਵੇਟ ਲਿਮਟਿਡ ਨਬੀਪੁਰ ਸਾਧੂਗੜ ਜ਼ਿਲਾ ਫਤਿਹਗੜ ਸਾਹਿਬ ਰਾਜ਼ਪੁਰਾ ਸਰਹਿੰਦ ਰੋਡ ਤੇ ਸਥਿਤ ਹੈ| ਪੰਜ਼ਾਬੀਓ ਸਾਡਾ ਸਾਥ ਦਿਓ, ਪ੍ਸਾਸਨ ਤੇ ਪ੍ਬੰਧਕ ਪੰਜ਼ਾਬੀ ਵਰਕਰਾਂ ਨਾਲ ਬਹੁਤ ਧੱਕਾ ਕਰ ਰਹੀ ਆ। ਪੰਜ਼ਾਬੀਓ ਪਹੁੰਚੋ ਸਾਥ ਦੇਣ ਲਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj