ਹਰ ਸ਼ੁਕਰਵਾਰ ਡੈਗੂ ਅਤੇ ਵਾਰ ਐਕਟੀਵਿਟੀ CHC ਬੰਗਾ ਚ

 ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਹਰ ਸ਼ੁਕਰਵਾਰ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਜਸਪ੍ਰੀਤ ਕੌਰ ਅਤੇ CHe ਬੰਗਾ ਦੇ ਐਸ ਐਮ ਓ ਡਾ ਜਸਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਹਰ ਸ਼ੁਕਰਵਾਰ ਡੈਗੂ ਤੇ ਵਾਰ ਐਕਟੀਵਿਟੀ ਬੰਗਾ ਸ਼ਹਿਰ ਵਿਚ ਕੀਤੀ ਗਈ ਇਸ ਵਿਚ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਟੂਡੈਂਟ ਸਹਿਤ ਕਲਮਕਾਰੀ, ਆਸ਼ਾ ਵਰਕਰ,ਬਗੀਡਿਗੇ ਚੱਕਰਾਂ ਨੇ ਘਰ ਘਰ ਜਾ ਕੇ ਡੈਂਗੂ ਦੀ ਐਕਟੀਵਿਟੀ ਕੀਤੀ ਇਸ ਵਿੱਚ ਮਨਜੀਤ ਕੌਰ ਦਰਬਾਰਾ ਸਿੰਘ, ਗੁਰਦੀਪ ਕੌਰ ਏ ਐਨ ਐਮ ਆਸ਼ਾ ਪੂਜਾ ਜਸਪ੍ਰੀਤ, ਸੀਮਾ ਜਗਜੀਤ, ਪਰਮਜੀਤ ਅਤੇ ਗੁਰਬਖਸ਼ ਆਸ਼ਾ ਵਰਕਰ ਸ਼ਾਮਿਲ ਹੋਏ। ‎

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article77ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੀਆਂ ਤਿਆਰੀਆਂ ਸ਼ਰਧਾ ਪੂਰਵਕ ਮੁਕੰਮਲ
Next articleਪਿੰਡ ਦੇ ਹੀਉਂਂ ਵਿਖੇ ਵਗਦੀ ਡਰੇਨ ਹੋਵੇਗੀ ਪੱਕੀ, ਅਧੂਰੇ ਕੰਮ ਜਲਦ ਹੋਣਗੇ ਪੂਰੇ: ਡਾ.ਸੁੱਖੀ