ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਉੱਘੇ ਸਮਾਜ ਸੇਵਕ ਜਰਨੈਲ ਸਿੰਘ ਰਾਹੋਂ ਪ੍ਰਧਾਨ ਸ਼ਹੀਦ ਭਗਤ ਸਿੰਘ ਸਿੰਘ ਕਲੱਬ ਨਿਊਜ਼ੀਲੈਂਡ ਦੇ ਸਾਡੇ ਘਰ ਆਉਣ ਤੇ ਉਨਾਂ ਦੇ ਸਨਮਾਨ ਸਮੇਂ ਮੇਰੇ ਸਮੇਤ ਸਰਪੰਚ ਨਿਰਮਲ ਕੌਰ ਧੀਰ ਸੰਦੀਪ ਕੌਰ ਕੁਲਦੀਪ ਨਿਗਾਹ ਆਦਿ ਇਸ ਮੌਕੇ ਤੇ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj