ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਤੀਜਾ ਫ਼ਰੀ ਮੈਡੀਕਲ ਕੈੰਪ ਕਾਂਸ਼ੀ ਬਨਾਰਸ ਜਿਸ ਮਹਾਨ ਅਸਥਾਨ ਤੇ ॥ ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਪਰਮਪਿਤਾ ਗੁਰੂ ਰਵਿਦਾਸ ਜੀ ਮਹਾਰਾਜ ਵਲੋਂ ਬੇਗ਼ਮਪੁਰਾ ਦੇ ਮਹਾਨ ਸੰਕਲਪ ਨਾਲ ਮਨੁੱਖਤਾ ਦੇ ਹੱਕ ਵਿੱਚ ਸਮਾਨਤਾ ਦਾ ਬਿਗਲ ਵਜਾ ਕੇ ਬਿਪਰਵਾਦ ਦੇ ਖਿਲਾਫ ਇਨਸਾਨੀਅਤ ਦੇ ਧਰਮ ਦੀ ਨੀਂਹ ਰੱਖੀ ਗਈ l ਇਸ ਅਸਥਾਨ ਤੇ ਹਰ ਸਾਲ ਲੱਖਾਂ ਸੰਗਤਾਂ ਆਪਣੇ ਰਹਿਬਰ ਦੇ ਅਸਥਾਨ ਤੇ ਨਤਮਸਤਿਕ ਹੋਣ ਲਈ ਜਾਂਦੀਆਂ ਹਨ, ਸੰਗਤਾਂ ਦੀ ਸੇਹਤ ਸੰਭਾਲ ਦੀ ਜਿੰਮੇਵਾਰੀ ਇਸ ਸਾਲ ਫਿਰ Begampura Aid International ਦੀ ਟੀਮ ਵਲੋਂ ਨਿਭਾਈ ਜਾ ਰਹੀਂ ਹੈ l Begampura Aid ਦੀ ਸਮੂਚੀ ਟੀਮ ਫਰਾਂਸ, ਭਾਰਤ, ਜਰਮਨ, ਹੌਂਲੈਂਡ ਨੂੰ ਦਿਲ ਦੀਆਂ ਗਿਹਿਰਾਈਆਂ ਤੋਂ ਸਲੂਟ ਹੈ l
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



