ਏਕਮ ਪਬਲਿਕ ਸਕੂਲ ਮਹਿਤਪੁਰ ਦਾ ਬਾਰਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਸੈਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਏਕਮ ਪਬਲਿਕ ਸਕੂਲ ਮਹਿਤਪੁਰ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ।ਇਸ ਬਾਰੇ ਜਾਣਕਾਰੀ ਸਕੂਲ ਸਰਦਾਰ ਨਿਰਮਲ ਸਿੰਘ ਥਿੰਦ ਅਤੇ ਪਿ੍ੰਸੀਪਲ ਮੈਡਮ ਅਮਨਦੀਪ ਕੋਰ ਵੱਲੋਂ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਮੌਕੇ ਸਕੂਲ ਦੇ 7 ਵਿਦਿਆਰਥੀਆਂ ਜਿਹਨਾਂ ਵਿੱਚੋ ਕਿਰਨਜੋਤ ਕੋਰ (96.6% ਕਾਮਰਸ) ਸੰਦੀਪ ਕੌਰ (92.4% ਕਾਮਰਸ) ਅੰਸਿਕਾ(90.2%) ਕਿਰਨਵੀਰ ਕੋਰ(90.2%) ਜੂਹੀ ਸਿੰਘ(89.8%) ਸਿਮਰਨ ਕੌਰ(89.6%) ਅਤੇ ਜਯਦੀਪ ਸਿੰਘ(89%) ਨੇ 90% ਤੋਂ ਜਿਆਦਾ ਅੰਕ ਪ੍ਰਾਪਤ ਕਰਕੇ ਸਕੂਲ ਦਾ ਆਪਣੇ ਮਾਤਾ ਪਿਤਾ ਅਤੇ ਅਧਿਆਪਕਾ ਦਾ ਨਾਮ ਰੌਸ਼ਨ ਕੀਤਾ। ਇਸੇ 38 ਬੱਚਿਆਂ ਵਲੋਂ 80% ਤੋ ਵੱਧ ਅੰਕ ਪ੍ਰਾਪਤ ਕੀਤੇ ਗਏ। ਜਿਹਨਾਂ ਦੇ ਨਾਮ ਕਰਮਵਾਰ ਦੀਪਾਸੀ, ਸੁਖਮਨਪ੍ਰੀਤ ਕੌਰ( ਮੈਡੀਕਲ) ਜੈਸਮੀਨ ਕੋਰ (ਮੈਡਕਲ) ਤਰਨਜੋਤ ਸਿੰਘ (ਕਾਮਰਸ) ਹਰਿੰਦਰ ਕੋਰ (ਮੈਡੀਕਲ) ਜੋਬਨ ਸਿੰਘ (ਕਾਮਰਸ) ਮੁਸਕਲ ਸਰਮਾ (ਮੈਡੀਕਲ) ਅਰਮਾਨ ਸਿੰਘ (ਸੁਪਰ ਮੈਡੀਕਲ) ਮਨਰਾਜ ਸਿੰਘ (ਕਾਮਰਸ) ਨਵਰਾਜ ਸਿੰਘ (ਕਾਮਰਸ) ਅਨਮੋਲ ਸਹੋਤਾ (ਕਾਮਰਸ) ਪਲਕਪੀਤ ਕੋਰ (ਕਾਮਰਸ) ਰਾਜਵਿੰਦਰ ਕੋਰ (ਮੈਡੀਕਲ) ਜਸਲੀਨ ਕੋਰ (ਕਾਮਰਸ)ਮਨਜੋਤ ਸਿੰਘ (ਨਾਨ ਮੈਡੀਕਲ) ਬਲਜੀਤ ਕੌਰ (ਕਾਮਰਸ) ਸੁਖਮਨਪ੍ਰੀਤ ਕੌਰ (ਆਰਟਸ) ਹਰਲੀਨ ਕੋਰ (ਕਾਮਰਸ) ਗਗਨਦੀਪ ਕੋਰ (ਕਾਮਰਸ) ਨਵਨੀਤ ਕੋਰ (ਕਾਮਰਸ) ਸੰਦੀਪ ਕੌਰ (ਮੈਡੀਕਲ) ਅਮਿ੍ਤਾ (ਕਾਮਰਸ) ਭਾਵਿਕਾ ਮਹੇ (ਕਾਮਰਸ) ਰਾਜਵੰਸ਼ ਕੋਰ (ਮੈਡੀਕਲ) ਸਾਹਿਲ (ਆਰਟਸ) ਮਨਸਹਿਜ ਕੋਰ (ਕਾਮਰਸ) ਕੁੰਵਰ ਅਰਮਾਨ ਸਿੰਘ (ਕਾਮਰਸ) ਅਮਿ੍ਤਪਾਲ ਸਿੰਘ (ਕਾਮਰਸ) ਨੇਹਾ ਜੈਨ (ਮੈਡੀਕਲ) ਰਮਨਦੀਪ ਕੌਰ (ਕਾਮਰਸ) ਗੁਰਵੀਰ ਸਿੰਘ (ਆਰਟਸ) ਰੂਪਨੀਤ ਕੋਰ (ਕਾਮਰਸ) ਅਰਸ਼ਦੀਪ ਕੌਰ (ਨਾਨ ਮੈਡੀਕਲ) ਨਿਧੀ (ਨਾਨ ਮੈਡੀਕਲ) ਅਤੇ ਗੁਰਜੋਤ ਸਿੰਘ (ਮੈਡੀਕਲ) ਇਸ ਪ੍ਕਾਰ ਰਹੇ।ਇਸ ਮੌਕੇ ਸਕੂਲ ਪਿ੍ੰਸੀਪਲ ਅਤੇ ਮੈਨੇਜਮੈਂਟ ਵਲੋਂ ਬੱਚਿਆਂ ,ਉਹਨਾ ਦੇ ਮਾਤਾ-ਪਿਤਾ ਅਤੇ ਸਟਾਫ ਨਾਲ ਖੁਸ਼ੀ ਸਾ੍ਝੀ ਕਰਦਿਆਂ ਉਹਨਾਂ ਨੂੰ ਵਧਾਈ ਦਿੱਤੀ ਗਈ। ਇਸ ਮੋਕੇ ਸਕੂਲ ਮੈਨੇਜ਼ਮੈਂਟ ਤੋ ਸਰਦਾਰ ਦਲਜੀਤ ਸਿੰਘ ਵਾਈਸ ਪਿ੍ੰਸੀਪਲ ਸਮੀਕਸਾ ਸ਼ਰਮਾ,ਸੀਨੀਅਰ ਵਾਈਸ ਪ੍ਰਿੰਸੀਪਲ ਦਲਜੀਤ ਕੌਰ, ਬਲਾਕ ਕੋਆਰਡੀਨੇਟਰ ਸਵਪਨਦੀਪ ਕੌਰ,ਅਤੇ ਸਟਾਫ ਵਿਚ ਸਟਾਫ ਵਿਚ ਰਣਜੋਤ ਸਿੰਘ, ਬਿਨੇਸ਼ ਸ਼ਰਮਾ, ਦਵਿੰਦਰ ਸ਼ਰਮਾ, ਰਜਨੀ, ਰਿਚਾ,ਹਿਮਾਸੂ, ਪਰਮਿੰਦਰ ਸਿੰਘ, ਦੀਪਤੀ ਕਵਾਤਰਾ, ਦਲਵੀਰ ਕੌਰ,ਦੀਪਤੀ ਕਵਾਤਰਾ, ਕਮਲਪ੍ਰੀਤ ਕੌਰ, ਪਰਮਿੰਦਰ ਕੌਰ ਅਤੇ ਪੂਨਮ ਸਰਮਾ ਹਾਜਰ ਸਨ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੱਖਿਆਂ ਵਿਭਾਗ ਨੇ ਪਡ਼ੋ੍ਂ ਪੰਜਾਬ ਦਾ ਕੰਮ ਵੀ ਕਲੱਸਟਰ ਮੁੱਖੀਆਂ ਦੇ ਸਿਰ ਥੋਪਿਆ – ਪੰਨੂੰ , ਲਹੌਰੀਆ , ਵਾਹੀ
Next articleਸੀਨੀਅਰ ਸੈਕੰਡਰੀ ਸਕੂਲ ਬੁਲੰਦਪੁਰੀ ਵਿਖੇ ਮਾਂ ਦਿਵਸ ਮਨਾਇਆ ਗਿਆ