HOME ਈਦ

ਈਦ

1
ਗੁਰਿੰਦਰ ਸਿੰਘ ਪੰਜਾਬੀ

(ਸਮਾਜ ਵੀਕਲੀ)

ਈਦ ਆਈ ਖੁਸ਼ੀਆਂ ਲਿਆਈ
ਸਾਰੇ ਇਕੱਠੇ ਹੋਕੇ ਦੇਣ ਵਧਾਈ

ਛੱਡ ਗਿੱਲ੍ਹੇ ਸ਼ਿਕਵੇ ਸ਼ਿਕਾਇਤਾਂ
ਪਿਆਰ ਦੀ ਗਲਵਖੜੀ ਹੈ ਪਾਈ

ਹਿੰਦੂ, ਸਿੱਖ, ਈਸਾਈ ਇਕੱਠੇ ਹੋਕੇ
ਮੁਸਲਿਮ ਵੀਰਾਂ ਨੂੰ ਦਿੰਦੇ ਨੇ ਵਧਾਈ

ਫਾਲਤੂ ਦੇ ਭਰਮ ਛੱਡਕੇ ਪਿਆਰ
ਦੀ ਦਿਲਾਂ ਚ ਸਭਨਾਂ ਜੋਤ ਜਗਾਈ

ਚਲੋ ਮਨਾਈਏ ਅੱਜ ਈਦ ਹੈ ਆਈ
ਇੱਕ ਦੂਜੇ ਨੂੰ ਦੇਣ ਸਾਰੇ ਵਧਾਈ..

ਗੁਰਿੰਦਰ ਸਿੰਘ ਪੰਜਾਬੀ
ਬਹਾਦਰਗੜ੍ਹ ਪਟਿਆਲਾ
Mo#8437924103

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਰਬਾਰੀ ਕਵੀ ਤਾਨਸੈਨ
Next articleਸੋਹਣਿਆ ਤੈਨੂੰ ਈਦ ਮੁਬਾਰਕ