ਡੀ ਟੀ ਐੱਫ ਵੱਲੋਂ ਲਾਡੀ ਅੱਲੂਵਾਲ ਦੀ ਬੇਵਕਤੀ ਮੌਤ ਤੇ ਦੁੱਖ ਪ੍ਰਗਟਾਵਾ

Samaj-Weekly-a-Punjabi-English-Newspaper-in-the-UK
Samaj-Weekly-a-Punjabi-English-Newspaper-in-the-UK

ਕਪੂਰਥਲਾ   (ਕੌੜਾ)– ਡੈਮੋਕ੍ਰੇਟਿਕ ਟੀਚਰ ਫਰੰਟ ਕਪੂਰਥਲਾ ਦੀ ਵਿਸ਼ੇਸ਼ ਮੀਟਿੰਗ ਜਿਲ੍ਹਾ ਆਗੂ ਜੈਮਲ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਡੀ ਟੀ ਐਫ ਆਗੂ ਹਰਵਿੰਦਰ ਸਿੰਘ ਅੱਲੂਵਾਲ ਦੇ ਭਰਾ ਮਰਹੂਮ ਹਰਜੀਤ ਸਿੰਘ ਲਾਡੀ ਨੰਬਰਦਾਰ ਸਰਪੰਚ ਪਿੰਡ ਅੱਲੂਵਾਲ ਦੇ ਬੇ ਵਕਤੀ  ਅਕਾਲ ਚਲਾਣੇ ਤੇ ਪਰਿਵਾਰ ਨਾਲ ਅਫਸੋਸ ਪ੍ਰਗਟ ਕਰਦੇ ਹੋਏ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।

ਇਸ ਮੌਕੇ  ਵਿਛੜੀ ਹੋਈ ਆਤਮਾ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ੁਰੂ ਕਰਦੇ ਫੁੱਲ ਭੇਂਟ ਕੀਤੇ ਗਏ। ਸ਼ੋਕ ਮੀਟਿੰਗ ਵਿੱਚ ਦੁੱਖ ਜਾਹਿਰ ਕਰਨ ਵਾਲਿਆਂ ਚ ਡੀ ਟੀ ਐਫ ਆਗੂ ਬਲਵਿੰਦਰ ਭੰਡਾਲ ਪਵਨ ਕੁਮਾਰ ਬਲਬੀਰ ਸਿੰਘ ਗੁਰਦੀਪ ਸਿੰਘ  ਧੰਮ, ਤਜਿੰਦਰ ਸਿੰਘ, ਨਰਿੰਦਰ ਔਜਲਾ, ਅਵਤਾਰ ਸਿੰਘ ,ਸੁਰਿੰਦਰ ਪਾਲ ਸਿੰਘ ਜਸਵਿੰਦਰ ਸਿੰਘ, ਵੀਨੂੰ ਸੇਖੜੀ, ਗੌਰਵ ਗਿੱਲ, ਰੋਹਿਤ ਸ਼ਰਮਾ, ਸੁਖਪਾਲ ਸਿੰਘ, ਕਰਮਜੀਤ ਸਿੰਘ, ਹਰਵਿੰਦਰ ਵਿਰਦੀ, ਨਰਿੰਦਰ ਭੰਡਾਰੀ, ਗੁਰਮੁਖ ਲੋਕ ਪ੍ਰੇਮੀ, ਜਤਿੰਦਰ ਕੌਰ, ਹਰਵੇਲ ਸਿੰਘ ਪਰਮਿੰਦਰਜੀਤ ਸਿੰਘ, ਬਲਵਿੰਦਰ ਕੁਮਾਰ, ਹਰਵਿੰਦਰ ਸਿੰਘ ਆਦਿ ਆਗੂ ਸ਼ਾਮਿਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਖੀ/ ਮਿੰਨੀ ਕਹਾਣੀ
Next articleਮਨਿਸੀਅਰੀਅਲ ਕਾਮਿਆਂ ਨੇ ਜਿਲ੍ਹਾ ਡਿਪਟੀ ਕਮਿਸ਼ਨਰ ਦਫਤਰ ਕਪੂਰਥਲਾ ਅੱਗੇ ਕੀਤਾ ਰੋਸ ਮੁਜਾਹਰਾ