ਨਸ਼ਾ ਜ਼ਵਾਨੀ ਬਾਹਰਲੇ ਦੇਸ਼

ਗੁਰਪ੍ਰੀਤ ਬੰਗੀ

(ਸਮਾਜ ਵੀਕਲੀ)

ਕੋਈ ਨਸ਼ਿਆਂ ਵਿੱਚ ਤੇ ਕਿਸੇ ਦੀ ਬਾਹਰ ਦੀ ਤਿਆਰੀ ਚੱਲੀ ਐ
ਕੋਈ ਰੁਕਦਾ ਨਹੀਂ ਪਿਆ ਇਥੇ ਪਤਾ ਨਹੀਂ ਕਿਹੋ ਜਿਹੀ ਹਵਾ ਚੱਲੀ ਐ
ਥਾ ਥਾ ਖੁੱਲ੍ਹੇ ਨੇ ਡੇਰੇ ਇਥੇ ਚਿਲਮਾਂ ਦੇ ਨਾਲ ਨਸ਼ੇ ਦੀ ਖੇਪ ਇਥੇ ਚੱਲੀ ਐ
ਸਰਕਾਰਾਂ ਦੀ ਚਾਲਾਂ ਨੇ ਸਭ ਕੀਤੇ ਟੱਲੀ ਐ
ਇਹ ਹੁਣ ਦੀ ਜਵਾਨੀ ਪਤਾ ਨਹੀਂ ਕਿਹੜੇ ਪਾਸੇ ਤੁਰ ਚੱਲੀ ਐ
ਜ਼ਿੰਦਗੀ ਜੀਉ ਯਾਰੋ ਮਰਨ ਲਈ ਤਾਂ ਹਲੇ ਬਹੁਤ ਉਮਰ ਬਚ ਚੱਲੀ ਐ
ਗਿਆਨੀ ਨੇ ਨੋਟ ਕੀਤੀ ਗੱਲ ਕੱਲੀ ਕੱਲੀ ਐ
ਨਸ਼ੇ ਦੇ ਵਿੱਚ ਕਿਸੇ ਨੇ ਵੀ ਵਾਹ ਵਾਹ ਨੀ ਖੱਟੀ ਐ

ਗੁਰਪ੍ਰੀਤ ਬੰਗੀ

ਪਿੰਡ ਬੰਗੀ ਰੁਘੂ ਤਹਿ ਤਲਵੰਡੀ ਸਾਬੋ

ਜਿਲਾ ਬਠਿੰਡਾ ਮੋ:9851120002

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਜਿਸਮਾਨੀ ਬਨਾਮ ਰੂਹਾਨੀ ਪਿਆਰ*
Next articleਬੇਬੇ ਜੀ ਦੀ ਕਰਾਮਾਤ