HOME ਡਾ. ਸੁਰੇਂਦਰ ਅਜਨਾਤ ” ਪੰਜਾਬ ਦਾ ਬੋਧੀ ਇਤਿਹਾਸ” ਇਤਿਹਾਸ ਰਿਲੀਜ਼ ਕਰਨਗੇ

ਡਾ. ਸੁਰੇਂਦਰ ਅਜਨਾਤ ” ਪੰਜਾਬ ਦਾ ਬੋਧੀ ਇਤਿਹਾਸ” ਇਤਿਹਾਸ ਰਿਲੀਜ਼ ਕਰਨਗੇ

ਸਮਾਜ ਵੀਕਲੀ ਯੂ ਕੇ

ਜਲੰਧਰ- ਸ੍ਰੀ ਹਰਮੇਸ਼ ਜੱਸਲ ਦੁਆਰਾ ਲਿਖਤ ਖੋਜ ਭਰਪੂਰ ਪੁਸਤਕ ” ਪੰਜਾਬ ਦਾ ਬੋਧੀ ਇਤਿਹਾਸ” 28 ਦਸੰਬਰ 2025 ਨੂੰ ਦੁਪਹਿਰ 01 ਵਜੇ ਰਮਾਬਾਈ ਯਾਦਗਾਰ ਹਾਲ, ਅੰਬੇਡਕਰ ਭਵਨ ਜਲੰਧਰ ਵਿਖੇ ਰਿਲੀਜ਼ ਕੀਤੀ ਜਾਵੇਗੀ। ਇਸ ਮੌਕੇ ਡਾ. ਜੀ.ਸੀ.ਕੌਲ ਪੁਸਤਕ ਉੱਤੇ ਆਪਣਾ ਪੇਪਰ ਪੜ੍ਹਨਗੇ। ਭੰਤੇ ਚੰਦਰ ਕੀਰਤੀ ਜੀ ਤ੍ਰੀਸਰਣ ਅਤੇ ਪੰਚਸ਼ੀਲ ਦੇਣਗੇ। ਹਰਮੇਸ਼ ਜੱਸਲ ਪੁਸਤਕ ਦੀਆਂ ਵਿਸ਼ੇਸ਼ਤਾਵਾਂ ਦੱਸਣਗੇ। ਪ੍ਰੋ. ਸੋਹਣ ਲਾਲ ਡੀ.ਪੀ.ਆਈ (ਰਿਟਾ.) ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਨਗੇ। ਮੰਚ ਸੰਚਾਲਨ ਚਰਨ ਦਾਸ ਸੰਧੂ ਦੁਆਰਾ ਕੀਤਾ ਜਾਵੇਗਾ। ਸੱਭ ਸਾਥੀਆਂ ਨੂੰ ਅਪੀਲ ਹੈ ਕਿ ਇਸ ਖੁਸ਼ੀ ਦੇ ਮੌਕੇ ਦਰਸ਼ਨ ਦਿਓ।

Previous articleਸ਼ਹਾਦਤ ਵੱਡੇ ਸਾਹਿਬਜ਼ਾਦਿਆਂ ਦੀ
Next articleਟਰੰਪ ਨੇ ਫਿਰ ਗ੍ਰੀਨਲੈਂਡ ਨੂੰ ਆਪਣੇ ਨਾਲ ਜੋੜਨ ਦੇ ਆਪਣੇ ਇਰਾਦੇ ਦਾ ਖੁਲਾਸਾ ਕੀਤਾ, ਜਿਸ ਨਾਲ ਰੂਸ ਅਤੇ ਚੀਨ ਵਿਚਕਾਰ ਤਣਾਅ ਵਧ ਗਿਆ।