HOME ਡਾ ਬੀ ਆਰ ਅੰਬੇਡਕਰ ਐਜੂਕੇਸ਼ਨਲ ਐਂਡ ਵੈਲਫ਼ੇਅਰ ਸੋਸਾਇਟੀ (ਰਜਿ:) ਰਾਮਾਂ ਮੰਡੀ ਜਲੰਧਰ...

ਡਾ ਬੀ ਆਰ ਅੰਬੇਡਕਰ ਐਜੂਕੇਸ਼ਨਲ ਐਂਡ ਵੈਲਫ਼ੇਅਰ ਸੋਸਾਇਟੀ (ਰਜਿ:) ਰਾਮਾਂ ਮੰਡੀ ਜਲੰਧਰ ਵਲੋਂ ਕਰਵਾਇਆ ਗਿਆ ਪਹਿਲਾ ਵਿਦਿਆ ਸਮਾਗਮ : ਰੋਸ਼ਨ ਭਾਰਤੀ

4

ਸਮਾਜ ਵੀਕਲੀ ਯੂ ਕੇ

ਜਲੰਧਰ- ਡਾਕਟਰ ਬੀ ਆਰ ਅੰਬੇਡਕਰ ਐਜੂਕੇਸ਼ਨਲ ਐਂਡ ਵੈਲਫੇਅਰ ਸੋਸਾਇਟੀ ਰਜਿਸਟਰ ਰਾਮਾ ਮੰਡੀ ਕਾਕੀ ਪਿੰਡ ਜਲੰਧਰ ਦੇ ਵੱਲੋਂ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਮਹਾਨ ਜਨਮ ਦਿਵਸ ਨੂੰ ਸਮਰਪਿਤ ਵਿਸ਼ਾਲ ਵਿਦਿਆ ਸਮਾਗਮ ਅਤੇ ਭਾਸ਼ਣ ਪ੍ਰਤੀਯੋਗਿਤਾ ਡਾਕਟਰ ਅੰਬੇਡਕਰ ਜੀ ਦੇ ਜੀਵਨ ਮਿਸ਼ਨ ਨੂੰ ਸਮਰਪਿਤ ਕਰਵਾਈ ਗਈ. ਇਸ ਵਿਸ਼ਾਲ ਵਿਦਿਆ ਸਮਾਗਮ ਵਿੱਚ ਮੁੱਖ ਮਹਿਮਾਨ ਡਾਕਟਰ ਜੀ ਸੀ ਕੋਲ ਪਹੁੰਚੇ, ਡਾਕਟਰ ਬੀ ਆਰ ਅੰਬੇਡਕਰ ਐਜੂਕੇਸ਼ਨਲ ਐਂਡ ਵੈਲਫੇਅਰ ਸੋਸਾਇਟੀ (ਰਜਿ:) ਰਾਮਾ ਮੰਡੀ ਜਲੰਧਰ ਪਿਛਲੇ ਲੰਬੇ ਸਮੇਂ ਤੋਂ ਫਰੀ ਟਿਊਸ਼ਨ ਸੈਂਟਰ ਚਲਾ ਰਹੀ ਹੈ.

ਇਸ ਵਿਦਿਆ ਸਮਾਗਮ ਵਿੱਚ ਜੱਜ ਦੀ ਭੂਮਿਕਾ ਮੈਡਮ ਸੰਤੋਸ਼ ਬੰਗੜ, ਡਾਕਟਰ ਜੀ ਸੀ ਕੋਲ ਅਤੇ ਸਤਵਿੰਦਰ ਸੁਨੇਤ ਜੀ ਨੇ ਨਿਭਾਈ. ਇਸ ਸਮੇਂ ਸ਼੍ਰੀ ਧਰਮ ਚੰਦ ਬੰਗੜ੍ਹ, ਪ੍ਰਿੰਸੀਪਲ ਰਿਟਾਇਅਰ ਰੋਮਾ ਕੋਲ, ਸ਼੍ਰੀ ਦਿਨੇਸ਼ ਸ਼ਰਮਾ (ਪ੍ਰਧਾਨ, ਸਾਰਥੀ ਵੈਲਫ਼ੇਅਰ ਸੋਸਾਇਟੀ ਜਲੰਧਰ ਕੈਂਟ) ਸ਼੍ਰੀ ਅੰਮ੍ਰਿਤ ਲਾਲ ਹਾਜਿਰ ਸਨ. ਲਿਖਤੀ ਵਿਦਿਆ ਸਮਾਗਮ ਅਤੇ ਭਾਸ਼ਣ ਪ੍ਰਤੀਯੋਗਤਾ ਦੇ ਵਿੱਚ ਬੱਚਿਆਂ ਨੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਵਿਦਿਆਂ ਸਮਾਗਮ ਅਤੇ ਬਾਬਾ ਸਾਹਿਬ ਜੀ ਦੀ ਜੀਵਨੀ ਤੇ ਭਾਸ਼ਣ ਦੇਣ ਵਾਲਿਆਂ ਬੱਚਿਆਂ ਨੂੰ ਭਾਗ ਲੈਣ ਲਈ ਸਨਮਾਨਿਤ ਕੀਤਾ ਗਿਆ. ਸੁਸਾਇਟੀ ਵੱਲੋਂ ਤਿਆਰ ਬਾਬਾ ਸਾਹਿਬ ਜੀ ਦੀਂ ਤਸਵੀਰ ਵਾਲਾ ਕੈਲੰਡਰ ਡਾਕਟਰ ਜੀਸੀ ਕੋਲ ਅਤੇ ਸੋਸਾਇਟੀ ਦੀ ਪੂਰੀ ਟੀਮ ਨੇ ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਰਿਲੀਜ਼ ਕੀਤਾ.

ਇਸ ਸਮੇਂ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਮਾਨ ਰਾਮ ਲਭਾਇਆ, ਪ੍ਰਧਾਨ ਵਿਜੈ ਕੁਮਾਰ ਬੱਧਣ, ਸ਼੍ਰੀ ਕੇਵਲ ਚੰਦ ਪਾਲ (ਸੀਨੀਅਰ ਵਾਇਸ ਪ੍ਰਧਾਨ) ਸੁਸਾਇਟੀ ਦੇ ਜਨਰਲ ਸਕੱਤਰ ਰੋਸ਼ਨ ਲਾਲ ਭਾਰਤੀ, ਸ਼੍ਰੀ ਅਮਰਦੀਪ ਜੱਖੂ, ਸੁਸਾਇਟੀ ਦੇ ਕੈਸ਼ੀਅਰ ਬਲਵਿੰਦਰ ਕੁਮਾਰ ਸਰੋਆ, ਸੀਨੀਅਰ ਵਾਈਸ ਪ੍ਰਧਾਨ ਕੇਵਲ ਚੰਦ ਪਾਲ, ਵਾਈਸ ਪ੍ਰਧਾਨ ਸ਼ਿਵ ਕੁਮਾਰ ਬਾਲੀ, ਡਾ ਮੇਹਰ ਚੰਦ ਧਨੀ ਪਿੰਡ, ਸ਼੍ਰੀ ਜਿੰਦਰ ਪਾਲ ਸਰੋਆ, ਸ਼੍ਰੀ ਸ਼ਾਮ ਪਾਲ (ਸੋਸਾਇਟੀ ਆਡਿਟ ਅਫ਼ਸਰ) ਸ਼੍ਰੀ ਦਲੀਪ ਕੁਮਾਰ ਬਾਘਾ (ਸੋਸਾਇਟੀ ਅਸੀਸਟੈਂਟ ਆਡਿਟ ਅਫ਼ਸਰ ) ਸ਼੍ਰੀ ਰਮੇਸ਼ ਭੱਟੀ, ਸ਼੍ਰੀ ਕਿਸ਼ਨ ਲਾਲ, ਸ਼੍ਰੀ ਵਿਨੋਦ ਕੁਮਾਰ ਜੀ, ਗੁਰ ਅਵਤਾਰ ਆਦਿ ਨੇ ਵਿਦਿਆ ਸਮਾਗਮ ਨੂੰ ਕਾਮਜਾਬ ਕੀਤਾ.

Previous article*बोधिसत्व अंबेडकर पब्लिक सीनियर सेकेंडरी स्कूल की तरफ से बाबा साहेब डॉ भीम राव अंबेडकर जयंती पर निकाला गया चेतना मार्च*
Next articleਅਮਰੀਕਾ-ਈਰਾਨ ਤਣਾਅ ਨੇ ਸਟਾਕ ਮਾਰਕੀਟ ਵਿੱਚ ਭਾਰੀ ਹਿੱਲਜੁਲ ਮਚਾ ਦਿੱਤੀ, ਨਿਵੇਸ਼ਕਾਂ ਨੂੰ ਪਲਕ ਝਪਕਦੇ ਹੀ ₹71,000 ਕਰੋੜ ਦਾ ਨੁਕਸਾਨ ਹੋਇਆ।