ਡਾ: ਅੰਮ੍ਰਿਤਪਾਲ ਸਿੰਘ ਵੱਲੋਂ ਸਤਿੰਦਰਪਾਲ ਸਿੰਘ ਤਾਜਪੁਰੀ ਤੇ ਸਾਥੀਆਂ ਦਾ ਸਵਾਗਤ ਕੀਤਾ ਗਿਆ

ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਾਡੇ ਸਤਿਕਾਰਯੋਗ ਸਾਬਕਾ ਸਿੱਖਿਆ ਮੰਤਰੀ ਸਵ: ਸ੍ਰ: ਜਗਦੇਵ ਸਿੰਘ ਤਾਜਪੁਰੀ ਸਾਹਿਬ ਦੇ ਸਪੁੱਤਰ ਤੇ  punjab Genco Limted ( pb Govt) ਦੇ ਸਾਬਕਾ ਚੇਅਰਮੈਨ ਅਤੇ ਹਲਕਾ ਸਾਹਨੇਵਾਲ ਦੇ ਸੀਨੀਅਰ ਕਾਗਰਸੀ ਆਗੂ ਸਤਿੰਦਰਪਾਲ ਸਿੰਘ ਤਾਜਪੁਰੀ ਆਪਣੇ ਸਾਥੀਆਂ ਕੰਵਲਜੀਤ ਸਿੰਘ ਗਰੇਵਾਲ, ਬਲਦੇਵ ਸਿੰਘ ਨੰਬਰਦਾਰ, ਬਚਿੱਤਰ ਸਿੰਘ ਦਰਦ, ਸਿਮਰਜੀਤ ਸਿੰਘ ਸਿੰਮਾ ਸਮੇਤ ਦਫ਼ਤਰ ਜੀ ਕੇ ਇਸਟੇਟ ਭਾਮੀਆਂ ਖੁਰਦ ਵਿਖੇ ਆਏ । ਵੱਖ-ਵੱਖ ਮੁੱਦਿਆਂ ਤੇ ਸਿਆਸੀ ਵਿਚਾਰ ਵਟਾਂਦਰੇ ਕੀਤੇ ਗਏ  । ਜੀ.ਕੇ. ਇਸਟੇਟ ਵੱਲੋਂ ਡਾ: ਅੰਮ੍ਰਿਤਪਾਲ ਸਿੰਘ ਅਤੇ ਰਮੇਸ਼ ਕੁਮਾਰ ਟੀ.ਐਨ. ਆਰ. ਵੱਲੋਂ ਸਵਾਗਤ ਕੀਤਾ ਗਿਆ । ਇਸ ਮੌਕੇ ਬਾਬਾ ਚਮਕੌਰ ਸਿੰਘ ਮੁੰਡੀਆਂ, ਸਾਬਕਾ ਸਰਪੰਚ ਬਲਜੀਤ ਸਿੰਘ ਭਾਮੀਆ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਹਾਕੁੰਭ ‘ਚ ਮਚੀ ਭਗਦੜ ਤੋਂ ਬਾਅਦ ਰੇਲਵੇ ਨੇ ਕੀਤਾ ਵੱਡਾ ਐਲਾਨ, ਸਾਰੀਆਂ ਸਪੈਸ਼ਲ ਟਰੇਨਾਂ ਰੱਦ; ਸੀਐਮ ਯੋਗੀ ਨੇ ਸ਼ਰਧਾਲੂਆਂ ਨੂੰ ਇਹ ਅਪੀਲ ਕੀਤੀ 
Next articleਸਰਬਜੀਤ ਫੁੱਲ ਅਤੇ ਪ੍ਰੀਤ ਸਮਰਾਲਾ ਦੀ ਆਵਾਜ਼ ਵਿੱਚ ਆ ਰਿਹਾ ਦਮੜੀ-2 “ਕੰਗਣ”