ਸ਼ਾਮ ਚੁਰਾਸੀ (ਸਮਾਜ ਵੀਕਲੀ)- ਡਾ. ਅੰਬੇਡਕਰ ਫੁੱਟਬਾਲ ਸਪੋਰਟਸ ਕਲੱਬ ਧੁਦਿਆਲ ਨੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ । ਇਸ ਲਗਾਈ ਗਈ ਛਬੀਲ ਵਿੱਚ ਸਪੋਰਟਸ ਕਲੱਬ ਅਤੇ ਫੁੱਟਬਾਲ ਟੀਮ ਦੇ ਸਾਰੇ ਹੀ ਖਿਡਾਰੀਆਂ ਨੇ ਵਧ ਚਡ਼੍ਹ ਕੇ ਸੇਵਾ ਕੀਤੀ । ਛਬੀਲ ਦਾ ਠੰਢਾ ਮਿੱਠਾ ਜਲ ਆਉਣ ਜਾਣ ਵਾਲੇ ਸਾਰੇ ਹੀ ਰਾਹਗੀਰਾਂ ਨੂੰ ਛਕਾਕੇ ਉਨ੍ਹਾਂ ਦਾ ਅਸ਼ੀਰਵਾਦ ਲਿਆ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly