ਡਾ ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਮਾਹਿਲਪੁਰ ਰੋਡ ਵਿਖੇ ਲੰਬੀਆਂ ਵਿਚਾਰਾਂ ਹੋਈਆਂ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਡਾ ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਮਾਹਿਲਪੁਰ ਰੋਡ ਬੰਗਾ ਵਿਖੇ ਡਾ ਬੀ ਆਰ ਅੰਬੇਦਕਰ ਮੈਮੋਰੀਅਲ ਕਮੇਟੀ ਯੂਕੇ ਅਤੇ ਪੰਜਾਬ ਵਲੋਂ ਚਲਾਏ ਜਾ ਰਹੇ ਡਾ ਬੀ ਆਰ ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਅੰਜਲੀ ਕੁਮਾਰੀ ਜੀ ਤੇ ਸਕੂਲ ਸਟਾਫ ਨਾਲ ਮੀਟਿੰਗ ਦੋਰਾਨ ਕਮੇਟੀ ਪ੍ਰਧਾਨ ਐਡਵੋਕੇਟ ਕੁਲਦੀਪ ਭਟੀ ਜੀ ਸੀਨੀਅਰ ਮੈਂਬਰ ਉਘੇ ਅੰਬੇਡਕਰੀ ਆਗੂ ਪ੍ਰਵੀਨ ਬੰਗਾ ਜਨਰਲ ਸਕੱਤਰ ਇੰਦਰਜੀਤ ਅਟਾਰੀ ਜੀ ਸੀਨੀਅਰ ਮੈਂਬਰ ਬਲਵੀਰ ਕੁਮਾਰ ਜੀ ਸਰਪੰਚ ਬਲਾਕੀਪੁਰ ਹਰਮੇਸ਼ ਵਿਰਦੀ ਜੀ ਸੁਰਿੰਦਰ ਕੁਮਾਰ ਜੀ, ਸੋਨੂੰ ਭਲਵਾਨ ਫਗਵਾੜਾ ਤੇ ਹੋਰ ਕਮੇਟੀ ਮੈਂਬਰ ਸਕੂਲ ਦੀ ਬਿਹਤਰੀ ਤੇ ਸਕੂਲ ਦੇ ਸਾਲਾਨਾ ਸਮਾਗਮ ਜੋ ਅਕਤੂਬਰ ਵਿੱਚ ਕੀਤਾ ਜਾ ਰਿਹਾ ਉਸ ਦੀ ਤਿਆਰੀ ਸੰਬੰਧੀ ਵਿਚਾਰ ਵਿਟਾਂਦਰਾ ਕੀਤਾ ਗਿਆ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੇਂਟ ਜੋਸਫ਼ ਕਾਨਵੈਂਟ ਸਕੂਲ ਵਿਖੇ ਮਨਾਇਆ “ਅਜਾਦੀ ਦਿਵਸ” ਸਕੂਲ ਦੇ ਛੋਟੇ ਬੱਚਿਆਂ ਨੇ ਦਿਖਾਏ ਕਲਾ ਦੇ ਜੌਹਰ
Next articleਬਹੁਜਨ ਸਮਾਜ ਪਾਰਟੀ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਬਹੁਜਨ ਸਮਾਜ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਗੋਲਡੀ ਪਰਖਾਲੀ