ਡਾਕਟਰ ਅੰਬੇਡਕਰ ਚੈਰੀਟੇਬਲ ਸੁਸਾਇਟੀ ਰਜਿ. ਬਖਲੌਰ ਨੇ ਫ਼ਲਦਾਰ ਤੇ ਛਾਂਦਾਰ ਬੂਟੇ ਲਗਾਏ

ਫਿਲੌਰ, ਅੱਪਰਾ (ਸਮਾਜ ਵੀਕਲੀ)  (ਜੱਸੀ)-ਡਾਕਟਰ ਅੰਬੇਡਕਰ ਚੈਰੀਟੇਬਲ ਸੁਸਾਇਟੀ  ਰਜਿ. ਬਖਲੌਰ  ਦੇ ਪ੍ਰਧਾਨ ਸ੍ਰੀ ਰਾਮ ਪ੍ਰਕਾਸ਼ ਚੁੰਬਰ, ਉਪ ਪ੍ਰਧਾਨ ਜੁਗਰਾਜ ਸੁਮਨ, ਖਜਾਨਚੀ ਸ਼੍ਰੀ ਮੰਗਤ ਰਾਮ  ਅਤੇ ਅਸ਼ੋਕ ਕੁਮਾਰ, ਜਸਵਿੰਦਰ ਸਿੰਘ, ਮਾਸਟਰ ਮੱਖਣ ਬਖਲੌਰ, ਮਾਸਟਰ ਮਨਦੀਪ ਸੁਮਨ, ਹਰਪ੍ਰੀਤ ਅਤੇ ਅਤੇ ਬਾਕੀ ਸਤਿਕਾਰਯੋਗ ਸਾਥੀਆਂ ਦੇ ਯੋਗ ਉਪਰਾਲੇ ਰਾਹੀਂ ਸਾਡੇ ਐਨਆਰਆਈ ਵੀਰ ਸ੍ਰੀ ਲਾਜਪਤ ਰਾਏ ਸਿੰਦੀ ਇਟਲੀ ਵੱਲੋਂ ਜੋ 10,000 ਦੀ ਰਾਸ਼ੀ ਭੇਜੀ ਗਈ ਸੀ,ਉਸ ਰਾਸ਼ੀ ਦੇ ਨਾਲ ਸਾਰੀ ਟੀਮ ਨੇ ਚੋਣ ਕਰਕੇ ਨਰਸਰੀ ਤੋਂ : ਜਾਮਣ, ਅੰਬ, ਬੋਹੜ, ਪਿੱਪਲ ਪਿਲਕਨ, ਨਿਮ, ਡੇਕ, ਨਿੰਬੂ, ਅਸ਼ੋਕਾ ਟਰੀ ਸੁਹਾਜਨਾ, ਗੁਲਾਬ, ਕਰੋੋਟਨ,   ਫੈਨਨਿਸ ਪਾਮ, ਅਮਰੂਦ ਸਪੋਰਟੀਆ, ਚੂਰੀ ਮੂਰੀ, ਫਾਈਕਸ ਆਦਿ ਦੇ ਛਾਂ ਵਾਲੇ, ਫੁੱਲਾਂ ਵਾਲੇ, ਫਲਾਂ ਵਾਲੇ  ਅਤੇ ਖੁਸ਼ਬੂਦਾਰ ਬੂਟੇ ਲਿਆਂਦੇ ਇਹ ਬੂਟੇ ਵੱਖ-ਵੱਖ ਥਾਵਾਂ ਤੇ ਲਾਏ ਜਾਣਗੇ ਸਮੂਹ ਮੈਂਬਰਨ ਡਾਕਟਰ ਅੰਬੇਡਕਰ ਚੈਰੀਟੇਬਲ ਸੁਸਾਇਟੀ ਵੱਲੋਂ ਉਸ ਦਾਨੀ ਵੀਰ ਦਾ ਬਹੁਤ ਬਹੁਤ ਧੰਨਵਾਦ ਜਿਸ ਦਾ ਵਾਤਾਵਰਨ ਨਾਲ ਇੰਨਾ ਗੂੜਾ ਪ੍ਰੇਮ ਹੈ | ਸਾਰੇ ਸਾਥੀ ਫੁੱਲ ਬੂਟਿਆਂ  ਦੇ ਨਾਲ ਦਿਖਾਈ ਦੇ ਰਹੇ ਨੇ ਸਾਰਿਆਂ ਦਾ ਮੋਹਤਬਰਾਂ ਵਲੋਂ ਬਹੁਤ ਧੰਨਵਾਦ ਕੀਤਾ ਗਿਆ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleआज अम्बेडकर स्टूडेंट्स एसोसिएशन का वीसी कार्यालय के बाहर चल रहे धरने का 9वें दिन समापन हुआ- अमित बंगा
Next articleਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਚਾਂਸਲਰ ਹੀ ਰਹਿਣਗੇ ਰਾਜਪਾਲ