ਬਸਪਾ ਵਲੋਂ ਜ਼ਿਲ੍ਹਾ ਅਤੇ ਵਿਧਾਨ ਸਭਾ ਦੇ ਸੰਗਠਨ ਦੀ ਚੋਣ

ਭੈਣ ਕੁਮਾਰੀ ਮਾਇਆਵਤੀ ਜੀ

ਹੁਸ਼ਿਆਰਪੁਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਅਤੇ ਬਸਪਾ ਪੰਜਾਬ ਮਾਮਲਿਆਂ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਪਾਲ ਜੀ, ਸ੍ਰੀ ਵਿਪਲ ਕੁਮਾਰ ਜੀ,MLA ਡਾ ਨਸੱਤਰ ਪਾਲ ਜੀਪੰਜਾਬ ਦੇ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਜੀ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਗੁਰਲਾਲ ਸੈਲਾ ਪਾਰਟੀ, ਐਡਵੋਕੇਟ ਰਣਜੀਤ ਕੁਮਾਰ ਇੰਚਾਰਜ ਲੋਕ ਸਭਾ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਅਤੇ ਵਿਧਾਨ ਸਭਾ ਕਮੇਟੀ ਦੀ ਚੌਣ ਦਾ ਐਲਾਨ ਜ਼ਿਲ੍ਹਾ ਪ੍ਰਧਾਨ ਦਲਜੀਤ ਰਾਏ ਵਲੋਂ ਕੀਤਾ ਗਿਆ ਨਿਸ਼ਾਨ ਚੋਧਰੀ ਜ਼ਿਲ੍ਹਾ ਇੰਚਾਰਜ, ਮਦਨ ਸਿੰਘ ਬੈਂਸ ਜ਼ਿਲ੍ਹਾ ਇੰਚਾਰਜ, ਜ਼ਿਲ੍ਹੇ ਦੇ ਜਨਰਲ ਸਕੱਤਰ ਡਾ ਜਸਪਾਲ ਜੀ, ਕੈਸ਼ੀਅਰ ਚਰਨਜੀਤ ਸਿੰਘ, ਰਨਵੀਰ ਬੱਬਰ ਆਰਗੇਨਾਈਜ਼ਰ ਸੈਕਟਰੀ, ਜ਼ਿਲ੍ਹਾ ਸਕੱਤਰ ਸਤਵਿੰਦਰ ਕਾਲ, ਧਰਮ ਚੰਦ, ਹਰਜੀਤ ਲਾਡੀ, ਡਾ ਰਤਨ ਜੀ,ਅਮਨਦੀਪ ਹੈਪੀ,ਮਦਨ ਪਾਰਥੀ, ਮਨਜੀਤ ਸਹੋਤਾ, ਜ਼ਿਲ੍ਹਾ ਲੇਡੀਜ਼ ਵਿੰਗ ਰੇਨੂੰ ਲੱਧੜ, ਚਰਨਜੀਤ ਕੌਰ,BVF ਕਨਵੀਨਰ ਜਗਮੋਹਨ ਸੱਜਣਾ, ਕਰਮਦੀਪ ਸਿੰਘ, ਸੋਸ਼ਲ ਮੀਡੀਆ ਜ਼ਿਲ੍ਹਾ ਕਨਵੀਨਰ ਵਿਜੇ ਕੁਮਾਰ,ਦਜਿੰਦਰ ਸਿੰਘ
1. ਵਿਧਾਨ ਸਭਾ ਦੇ ਇੰਚਾਰਜ ਮਦਨ ਸਿੰਘ ਬੈਂਸ ਹੁਸ਼ਿਆਰਪੁਰ ਦੇ ਪ੍ਰਧਾਨ ਸੁਰਜੀਤ ਮਹਿਮੀ, ਵਾਈਸ ਪ੍ਰਧਾਨ ਕਸੋ਼ਰ ਦਾਸ ਜਨਰਲ ਸਕੱਤਰ ਰਮੇਸ਼ ਪਟਵਾਰੀ , ਕੈਸ਼ੀਅਰ ਡਾ ਸੁਖਦੇਵ ਜੀ
2. ਵਿਧਾਨ ਸਭਾ ਸਭਾ ਸ਼ਾਮਚੁਰਾਸੀ ਪ੍ਰਧਾਨ ਸਨਦੀਪ ਹੈਪੀ , ਵਾਈਸ ਪ੍ਰਧਾਨ ਮਨਜੀਤ ਜੱਸੀ, ਕੈਸ਼ੀਅਰ ਗੁਲਸ਼ਨ ਕੁਮਾਰ, BVF ਕਨਵੀਨਰ ਜਸਕਰਨ ਜੱਸੀ ਸ਼ਾਦੀ ਲਾਲ
3. ਵਿਧਾਨ ਸਭਾ ਗੜ੍ਹਸ਼ੰਕਰ ਦੇ ਪ੍ਰਧਾਨ ਅਮਰਜੀਤ ਸੈਲਾ, ਵਾਈਸ ਪ੍ਰਧਾਨ ਰਾਮਜੱਸ, ਜਨਰਲ ਸਕੱਤਰ ਮਾਸਟਰ ਰਾਮ ਦਾਸ ਜੀ, ਕੈਸ਼ੀਅਰ ਸ਼ਿੰਦਰ ਪਾਲ
4. ਵਿਧਾਨ ਸਭਾ ਟਾਂਡਾ ਦੇ ਇੰਚਾਰਜ ਸ੍ਰੀ ਜਸਵਿੰਦਰ ਦੁਗੱਲ ਪ੍ਰਧਾਨ ਸੰਤੋਖ ਨਰਿਆਲ, ਵਾਈਸ ਪ੍ਰਧਾਨ ਸਰੂਪ ਲਾਲ,ਚਮਨ ਸੀਕਰੀ, ਕੈਸ਼ੀਅਰ ਰਤਨ ਲਾਲ, ਜਨਰਲ ਸਕੱਤਰ ਦਾਰਾ ਸਿੰਘ ਜੀ ਨੂੰ ਲਗਾਇਆ ਗਿਆ ਬਾਕੀ 3 ਵਿਧਾਨ ਸਭਾ ਦੀ ਚੋਣ ਜਲਦੀ ਕੀਤੀ ਜਾਵੇਗੀ ਅਤੇ ਮੈਂਬਰ ਸ਼ਿਪ ਅਭਿਆਨ ਪੂਰੇ ਜੋਰਾ ਤੇ ਚੱਲ ਰਿਹਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਟੀ 2 ਮੈਡਲ ਜਿੱਤ ਕੇ ਲਿਆਈ
Next articleਬਸਪਾ ਦੀ ਸਰਕਾਰ ਬਣਨ ਤੇ ਪੰਜਾਬ ਵਿੱਚ ਮੰਡਲ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ : ਭੈਣੀ