ਚੱਕ ਸਾਹਬੂ ਦੇ ਸਕੂਲੀ ਬੱਚਿਆਂ ਨੂੰ ਵਰਦੀਆਂ ਤਕਸੀਮ

ਜਲੰਧਰ/ਅੱਪਰਾ (ਜੱਸੀ) (ਸਮਾਜ ਵੀਕਲੀ)-ਸ਼੍ਰੀ ਰਾਕੇਸ਼ ਕੁਮਾਰ ਬੱਬੂ (ਸਮਾਜ ਸੇਵਕ) ਦੇ ਯਤਨਾ ਸਦਕਾ ਸਰਦਾਰ ਮਨਪ੍ਰੀਤ ਸਿੰਘ ਮੈਨੀ ਡੇਲੇਸ ਯੂ. ਐਸ. ਏ ਨੇ ਚੱਕ ਸਾਹਬੂ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਵਰਦੀਆਂ ਤਕਸੀਮ ਕੀਤੀਆਂ।ਮਨਪ੍ਰੀਤ ਸਿੰਘ ਮੈਨੀ ਪਹਿਲਾ ਵੀ ਸਕੂਲਾਂ ਨੂੰ ਸਹਿਯੋਗ ਦਿੰਦੇ ਆ ਰਹੇ ਹਨ।ਅੱਜ ਦੇ ਸਮਾਗਮ ਵਿੱਚ ਸ਼੍ਰੀ ਰਾਕੇਸ਼ ਕੁਮਾਰ ਬੱਬੂ, ਕਮਲ ਕੁਮਾਰ, ਬੂਟਾ ਸਿੰਘ, ਬਖਸ਼ੀਸ਼ ਕੌਰ, ਮਾਇਆ ਰਾਣੀ, ਨਰਿੰਦਰ ਸਿੰਘ ਸੰਘਾ, ਬਹਾਦਰ ਸਿੰਘ ਬਾਹੜਾ, ਬਲਵਿੰਦਰ ਕੌਰ (ਨੰਬਰਦਾਰ ), ਹਰਭਜਨ ਸਿੰਘ ਬਾਹੜਾ, ਸੁਰਿੰਦਰ ਸਿੰਘ ਚੀਮਾ, ਜਸਵੀਰ ਸਿੰਘ (ਪੰਚ ), ਤਰਸੇਮ ਲਾਲ ਪੰਚਾਇਤ ਮੈਂਬਰ ਹਾਜਰ ਸਨ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleFinally, Khalistani sympathiser Amritpal Singh arrested in Punjab
Next articleਸ.ਸ.ਸ.ਸਕੂਲ ਹਸਨਪੁਰ (ਲੁਧਿਆਣਾ) ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਓਟ ਨਾਲ ਕੀਤੀ ਨਵੇਂ ਸ਼ੈਸ਼ਨ ਦੀ ਸ਼ੁਰੂਆਤ