ਬਸਪਾ ਸੈਕਟਰ ਪੰਡੋਰੀ ਨਿੱਝਰਾਂ ਵਲੋਂ ਪਿੰਡ ਪਿੰਡ ਕੀਤੇ ਗਏ ਬੂਟੇ ਤਕਸੀਮ

ਸ਼ਾਮਚੁਰਾਸੀ /ਆਦਮਪੁਰ (ਕੁਲਦੀਪ ਚੁੰਬਰ) (ਸਮਾਜ ਵੀਕਲੀ)- ਹਲਕਾ ਆਦਮਪੁਰ ਦੇ ਬਸਪਾ ਸੈਕਟਰ ਪਿੰਡ ਪੰਡੋਰੀ ਨਿਝੱਰਾਂ ਵਲੋਂ ਹਲਕਾ ਪ੍ਰਧਾਨ ਲਲਿਤ ਅੰਬੇਡਕਰੀ ਅਤੇ ਇੰਚਾਰਜ ਹੰਸ ਰਾਜ ਢੱਡਾ ਦੀ ਅਗਵਾਈ ਵਿਚ ਪਿੰਡ ਭੇਲਾਂ ਨਾਜਕਾ, ਬਡਾਲਾ , ਡੀਗਰੀਆਂ, ਧੁਦਿਆਲ , ਸਾਰੋਬਾਦ, ਸਫੀਪੁਰ ਆਦਿ ਪਿੰਡਾਂ ਵਿਚ ਰੁੱਖ ਲਗਾਏ ਗਏ । ਇਸ ਮੌਕੇ ਵਿਜੇ ਬੱਧਣ ਲੋਕ ਸਭਾ ਇੰਚਾਰਜ , ਲਲਿਤ ਅੰਬੇਡਕਰੀ , ਹੰਸ ਰਾਜ ਢੱਡਾ , ਜਸਵੀਰ ਸਿੰਘ, ਹਰਜਿੰਦਰ ਕੁਮਾਰ, ਰਾਮ ਸਿੰਘ ਪੰਚ ਭੇਲਾਂ , ਕਮਲ ਭੇਲਾਂ , ਕਰਨੈਲ ਚੰਦ , ਜਨਕ ਦੋਲੀਕੇ , ਬਲਾਕ ਸੰਮਤੀ ਮੈਂਬਰ ਮਨਜੀਤ ਕੌਰ , ਰਾਜਿੰਦਰ ਕੁਮਾਰ , ਆਸ਼ੂ ਆਦਮਪੁਰ , ਰਿੱਕੀ ,ਉਂਕਾਰ ਕਲਸੀ ਹਾਜਰ ਸਨ । ਇਸ ਮੁਹਿੰਮ ਵਿਚ ਵਿਸ਼ੇਸ਼ ਸਹਿਯੋਗ ਪ੍ਰਧਾਨ ਪ੍ਰਗਟ ਚੁੰਬਰ ਅਤੇ ਸਫ਼ੀਪੁਰ ਸਰਪੰਚ ਨਰਿੰਦਰ ਸਫ਼ੀ ਜੀ ਨੇ ਦਿੱਤਾ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਸਰਾਲਾ ਸਮਾਰਟ ਸਕੂਲ ਚ 12 ਵੀ ਦੇ ਟਾਪਰ ਬੱਚੇ ਸਨਮਾਨਿਤ ਨਤੀਜਾ ਰਿਹਾ 100 ਪ੍ਰਤੀਸ਼ਤ
Next articleਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਦੇ ਜੰਤਰ-ਮੰਤਰ ‘ਤੇ ਚਲਾਏ ਸੰਸਦ ਵਿੱਚ ਪੰਜਾਬ ਦੇ ਜਿਲ੍ਹਾ ਪ੍ਰਧਾਨ ਸੰਦੀਪ ਅਰੋੜਾ ਤੇ ਜਿਲਾ ਸਕੱਤਰ ਦਿਲਬਾਗ ਸਿੰਘ ਚੰਦੀ