ਬੇਕਦਰ ਲੋਕ

ਸਿੰਘਦਾਰ ਇਕਬਾਲ ਸਿੰਘ

(ਸਮਾਜ ਵੀਕਲੀ)

ਬੇਕਦਰ ਲੋਕ ਜ਼ਮਾਨੇ ਦੇ
ਐਵੇਂ ਹੀ ਰੋਜ਼ ਝੁਰਦੇ ਦੇਖੇ ਮੈਂ

ਲੋੜ ਪੈਣ ਤੇ ਪਾਸੇ ਵੱਟ ਕੇ
ਦੂਜੇ ਪਾਸੇ ਮੂੰਹ ਕਰਕੇ ਤੁਰਦੇ ਦੇਖੇ ਮੈਂ

ਉਹ ਮੈਨੂੰ ਲੱਗਦੇ ਜਿਓੰਦੇ
ਪਰ ਉਹ ਤੁਰੇ ਫਿਰਦੇ ਮੁਰਦੇ ਦੇਖੇ ਮੈਂ

ਆਪਣੇ ਆਪ ਨੂੰ ਸਿੰਘਦਾਰ ਕਹਾਉਣ
ਉਨ੍ਹਾਂ ਦੇ ਕਿਰਦਾਰ ਬਰਫ ਵਾਂਙੂ ਖੁਰਦੇ ਦੇਖੇ ਮੈਂ

ਸਿੰਘਦਾਰ ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੰਵਾਦ
Next articleਜਦੋਂ ਸਿਰਾਂ ਤੇ ਝੱਖੜ ਝੁੱਲੇ