HOME ਦੇਸੀ ਬੀਟਸ ਅੋਸਟ੍ਰੇਲਿਆ ਵੱਲੋਂ ਹਰਫ ਚੀਮਾ ਦਾ ਸ਼ੋਅ ਕਰਵਾਇਆ ਗਿਆ ।

ਦੇਸੀ ਬੀਟਸ ਅੋਸਟ੍ਰੇਲਿਆ ਵੱਲੋਂ ਹਰਫ ਚੀਮਾ ਦਾ ਸ਼ੋਅ ਕਰਵਾਇਆ ਗਿਆ ।

1

ਆਸਟ੍ਰੇਲੀਆ ਸਿਡਨੀ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ)  ਦੇਸੀ ਬੀਟਸ ਅੋਸਟ੍ਰੇਲਿਆ ਲੋਂ ਹਰਫ ਚੀਮਾ ਦਾ ਸ਼ੋਅ ਕਰਵਾਇਆ ਗਿਆ । ਸਿਡਨੀ ਵਿੱਚ ਹਰਫ ਚੀਮੇ ਨੇ ਬੰਨੇ ਰੰਗ ਤੇ ਸ਼ੋਅ ਪੂਰੀ ਤਰ੍ਹਾਂ ਰਿਹਾ ਸੋਲਡ ਆਓੁਟ ਰਿਹਾ । ਪ੍ਰਬੰਧਕ ਨਵ ਖੈਹਿਰਾ ਨੇ ਸਟੇਜ ਤੇ ਬੋਲਦਿਆਂ ਕਿਹਾ, ਹਰਫ ਚੀਮੇ ਨੇ ਕਿਸਾਨੀ ਅਨਦੋਲਨ ਵਿੱਚ ਵਿਸ਼ੇਸ਼ ਭੁਮੀਕਾ ਨਿੱਭਾ ਕੇ ਪੰਜਾਬ ਦਾ ਪੁੱਤਰ ਹੋਣ ਦਾ ਮਾੰਣ ਵਧਾਇਆ। ਤੇ ਅੱਜ ਦੇ ਸ਼ੋਅ ਵਿੱਚ ਹਰਫ ਚੀਮੇ ਦੇ ਫੈਨਸ ਨੇ ਸ਼ੋਅ ਦੌਰਾਨ ਆਪਣੀ ਹਾਜ਼ਰੀ ਲਵਾਈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous articleਲਾਰਡ ਬੁੱਧਾ ਟਰੱਸਟ ਨੇ ਐੱਸ.ਡੀ.ਐੱਮ. ਪੁਨੀਤ ਸ਼ਰਮਾ ਨਾਲ ਮੁਲਾਕਾਤ ਕੀਤੀ : ਢੋਸੀਵਾਲ
Next articleਬੱਚਿਆਂ ਵਿੱਚ ਟੀ.ਬੀ. ਦੀ ਪਛਾਣ ਅਤੇ ਇਲਾਜ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉ ਸਬੰਧੀ ਮੀਟਿੰਗ