ਦਿੱਲੀ ਸ਼ਰਾਬ ਨੀਤੀ: ਈਡੀ ਨੇ ਇਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ

ਨਵੀਂ ਦਿੱਲੀ (ਸਮਾਜ ਵੀਕਲੀ) : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਦੀ ਆਬਕਾਰੀ ਨੀਤੀ ਵਿੱਚ ਕਥਿਤ ‘ਬੇਨਿਯਮੀਆਂ’ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਇਸ਼ਤਿਹਾਰਬਾਜ਼ੀ ਦੇ ਪੇਸ਼ੇ ਨਾਲ ਸਬੰਧਤ ਰਾਜੇਸ਼ ਜੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜੋਸ਼ੀ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐੱਮਐਲਏ) ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਗੋਆ ਵਿਧਾਨ ਸਭਾ ਚੋਣਾਂ ‘ਚ ਕਥਿਤ ‘ਰਿਸ਼ਵਤਖੋਰੀ’ ਦੇ ਸਬੰਧ ‘ਚ ਉਸ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

 

Previous articleਮੇਰਠ: ਸੜਕ ’ਤੇ ਨੱਚ ਰਹੇ ਬਾਰਾਤੀਆਂ ’ਤੇ ਕਾਰ ਚੜ੍ਹੀ, 3 ਮੌਤਾਂ ਤੇ 4 ਜ਼ਖ਼ਮੀ
Next articleਹਿਮਾਚਲ ਪ੍ਰਦੇਸ਼: ਊਨਾ ’ਚ ਝੋਪੜੀਆਂ ਨੂੰ ਅੱਗ ਲੱਗਣ ਕਾਰਨ 3 ਭੈਣ-ਭਰਾਵਾਂ ਸਣੇ 4 ਮੌਤਾਂ