“ਫੌਜੀ ਦੀ ਪਰਿਭਾਸ਼ਾ”

ਖੁਸ਼ੀ ਮੁਹੰਮਦ ਚੱਠਾ

(ਸਮਾਜ ਵੀਕਲੀ)

ਗੱਲ ਫ਼ੌਜ ਦੀ ਕਰੀਏ ਤਾਂ ਇੰਜ ਕਰੀਏ,
ਕਿ ਉੱਥੇ ਹਰ ਕੰਮ ਹੁੰਦਾ, ਕਾਨੂੰਨ ਅੰਦਰ

ਦੇਸ਼ ਕੌਮ ਤੋਂ ਜਾਨ ਵੀ ਵਾਰ ਦੇਈਏ,
ਹਰਦਮ ਰਹਿੰਦਾ ਹੈ ਐਸਾ, ਜਨੂੰਨ ਅੰਦਰ

ਗਹਿਰੀ ਅੱਖ ਨਾਲ ਦੇਸ਼ ਵੱਲ ਤੱਕੇ ਜਿਹੜਾ,
ਉਹਨੂੰ ਵੇਖਕੇ ਉਬਲਦਾ ਹੈ, ਖ਼ੂਨ ਅੰਦਰ

ਸਦਕੇ ਜਾਵਾਂ “ਮੁਹੰਮਦਾ” ਮੈਂ ਫੌਜੀਆਂ ਦੇ,
ਰੁੱਤਬਾ ਉੱਚਾ ਇਨਸਾਨਾਂ ਦੀ ਜੂਨ ਅੰਦਰ

ਖੁਸ਼ੀ ਮੁਹੰਮਦ “ਚੱਠਾ”

ਸੰਪਰਕ ਨੰਬਰ – 9779025356

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਦਲਾਂ ਦਾ ਰੇਤੇ ’ਤੇ ਕੋਈ ਵੀ ਗੱਲ ਕਰਨਾ ਆਪਣੇ ਸਿਰ ’ਚ ਆਪ ਰੇਤਾ ਪਾਉਣ ਵਾਲੀ ਗੱਲ-ਦਮਨਵੀਰ ਸਿੰਘ ਫਿਲੌਰ
Next articleਵੱਖ-ਵੱਖ ਪਿੰਡਾਂ ਵਿਚ ਡੇਂਗੂ ਜਾਗਰੂਕਤਾ ਕੈਂਪ ਲਗਾਏ ਗਏ