ਧੀਆਂ

ਬਿੰਦਰ ਇਟਲੀ

(ਸਮਾਜ ਵੀਕਲੀ)

ਸੱਚ ਆਖੇ ਸੰਸਾਰ ਇਹ ਸਾਰਾ
ਮਾਂ ਤੇ ਧੀ ਦਾ ਰਿਸਤਾ ਨਿਆਰਾ

ਜੰਮਦੀਆਂ ਤੇ ਤਾਂ ਰੋਂਦੇ ਮਾਪੇ
ਖ਼ੁਸ਼ ਹੁੰਦੇ ਜਦੋਂ ਬਣਨ ਸਹਾਰਾ

ਪੁੱਤ ਕਪੁੱਤ ਜਦੋੰ ਹੋ ਜਾਵਣ
ਧੀਆਂ ਕਰਦੀਆਂ ਪਾਰ ਉਤਾਰਾ

ਔਖੇ ਸੌਖੇ ਵੇਲਿਆਂ ਵਿਚ ਵੀ
ਕਦੇ ਨਾ ਧੀਆਂ ਕਰਨ ਕਿਨਾਰਾ

ਜੱਗ ਤੇ ਨਾ ਕੋਈ ਸਾਨੀ ਬਿੰਦਰਾ
ਮਾਂ ਅਤੇ ਧੀ ਦਾ ਰਿਸਤਾ ਪਿਅਰਾ

ਬਿੰਦਰ

ਜਾਨ ਏ ਸਾਹਿਤ ਇਟਲੀ
00393278159218

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਾ. ਅਮਨਪ੍ਰੀਤ ਨੇ ਬੱਚੇਦਾਨੀ ਦੇ ਕੈਂਸਰ ਨਾਲ ਪੀੜਤ ਮਹਿਲਾ ਦੀ ਮੁਫਤ ਸਰਜਰੀ ਕਰਕੇ ਬਚਾਈ ਜਾਨ
Next articleਚੇਤਾਵਨੀ