ਡੇਟਾ ਨਿੱਜਤਾ ਦੀ ਉਲੰਘਣਾ ਨਾ ਹੋਵੇ: ਸੀਤਾਰਾਮਨ

Nirmala Sitharaman Minister of Finance of India.

ਨਵੀਂ ਦਿੱਲੀ (ਸਮਾਜ ਵੀਕਲੀ): ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਕਿਹਾ ਕਿ ਵੱਡੀ ਗਿਣਤੀ ਭਾਰਤੀਆਂ ਵੱਲੋਂ ਅਦਾਇਗੀ ਲਈ ਡਿਜੀਟਲ ਮੋਡ ਦੀ ਵਰਤੋਂ ਕੀਤੇ ਜਾਣ ਦੇ ਮੱਦੇਨਜ਼ਰ ਡੇਟਾ ਨਿੱਜਤਾ ਤੇ ਕਲਾਇੰਟ ਡੇਟਾ ਦੀ ਸੁਰੱਖਿਆ ਯਕੀਨੀ ਬਣਾਉਣ ਨੂੰ ਲੈ ਕੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਥੇ ਫਿਨਟੈੱਕ ਇੰਡਸਟਰੀ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਜਨਵਰੀ-ਅਗਸਤ 2021 ਦੌਰਾਨ 6 ਲੱਖ ਕਰੋੜ ਰੁਪਏ ਦਾ ਡਿਜੀਟਲ ਲੈਣ-ਦੇਣ ਹੋਇਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਨ੍ਹੱਈਆ ਕੁਮਾਰ ਨੂੰ ਕਮਿਊਨਿਸਟ ਵਿਚਾਰਧਾਰਾ ’ਤੇ ਯਕੀਨ ਨਹੀਂ: ਡੀ.ਰਾਜਾ
Next articleਸਭ ਕੁਝ ਠੀਕ ਹੋ ਜਾਵੇਗਾ: ਵੇਣੂਗੋਪਾਲ