“ਦਾਸਤਾਨ -ਏ-ਪੰਜਾਬ”

ਇੰਜ ਕੁਲਦੀਪ ਸਿੰਘ ਰਾਮਨਗਰ

(ਸਮਾਜ ਵੀਕਲੀ)

ਗੁੜ ਨਾਲੋਂ ਵੀ ਮਿੱਠੀ ਲੱਗਦੀ ,ਪੰਜ ਆਬਾ ਦੀ ਮਾਂ ਬੋਲੀ,

ਬਾਬਾ ਨਾਨਕ ਲਿਖ ਗਿਆ, ਇਸ ਬੋਲੀ ਵਿੱਚ ਬਾਣੀ,

ਦਮੋਦਰ,ਬੁੱਲੇ, ਹਾਸ਼ਮ ਸ਼ਾਹ ਵੀ ਇਸਦੀ ਸਾਰ ਹੈ ਜਾਣੀ

ਵਾਰਿਸ ਸ਼ਾਹ ਵੀ ਲਿਖ ਗਿਆ ‘ਹੀਰ’ ਦੀ ਪਿਆਰ ਕਹਾਣੀ।

ਸੱਤ ਸਮੁੰਦਰੋ ਪਾਰ ਵੀ ਜਾਕੇ , ਪੰਜਾਬੀ ਹਰ ਥਾਂ ਬੋਲੀ,

ਗੁੜ ਨਾਲੋਂ ਵੀ ਮਿੱਠੀ ਲੱਗਦੀ ,ਪੰਜ ਆਬਾ ਦੀ ਮਾਂ ਬੋਲੀ,

ਇੰਜ.ਕੁਲਦੀਪ ਸਿੰਘ ਰਾਮਨਗਰ

9417990040

Previous article‘ਸੰਵਿਧਾਨ’
Next articleਗੀਤ