(ਸਮਾਜ ਵੀਕਲੀ)
ਸਦੀਆਂ ਤੋਂ ਸਾਂਝ ਹੈ ਸ਼ਾਇਦ ਦੇਸ਼ ਦੀ
ਰਾਜਨੀਤੀ ਅਤੇ ਸਰਮਾਏਦਾਰੀ ਦੀ,
ਲੋਕਾਂ ਤੋਂ ਸੱਤਾ ਦੀ ਤਾਕਤ ਲੈਣ ਲਈ
ਬੜੀ ਭੂਮਿਕਾ ਹੈ ਸਰਮਾਏਦਾਰੀ ਦੀ,
ਬੱਸ ਗੱਲ ਖਤਮ ਹੋ ਜਾਂਦੀ ਹੈ,
ਕਿਰਤੀ, ਕਿਸਾਨ ਅਤੇ ਆਮ ਆਦਮੀ
ਦੇ ਹੱਕਾ ਦੀ ਹਿੱਸੇਦਾਰੀ ਦੀ,
ਸ਼ਾਇਦ ਇਹ ਸਾਂਝ ਨਾ ਟੁੱਟਣ ਯੋਗ ਹੋਵੇ,
ਰਾਜਨੀਤੀ ਅਤੇ ਸਰਮਾਏਦਾਰੀ ਦੀ,
ਕੁਲਦੀਪ ਸਿੰਘ ਰਾਮਨਗਰ
9417990040