ਸਿਲੰਡਰ ਫਟਣ ਨਾਲ ਜ਼ਖਮੀ ਹੋਏ ਬੱਚਿਆ ਲਈ ਲਗਾਇਆ ਖੂਨਦਾਨ ਕੈਂਪ।

ਫ਼ਰੀਦਕੋਟ (ਸਮਾਜ ਵੀਕਲੀ) ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਵੱਲੋ ਗੁਰੂਦੁਆਰਾ ਜਾਮਨੀ ਸਾਹਿਬ ਬਜੀਦਪੁਰ ਫਿਰੋਜ਼ਪੁਰ ਵਿਖੇ ਪਿਛਲੇ ਦਿਨੀ ਸਿਲੰਡਰ ਫਟਣ ਨਾਲ ਜ਼ਖਮੀ ਹੋਏ ਬੱਚਿਆ ਦੀ ਖੂਨ ਦੀ ਕਮੀ ਦੇਖਦੇ ਹੋਏ ਮੱਸਿਆ ਮਹੀਨੇ ਤੇ ਖੂਨਦਾਨ ਕੈਂਪ ਲਗਾਇਆ ਗਿਆ।ਇਹ ਜਾਣਕਾਰੀ ਪ੍ਰੈਸ ਨਾਲ ਸਾਂਝੀ ਕਰਦਿਆ ਮੈਂਬਰ ਸਾਗਰ ਫਿਰੋਜ਼ਪੁਰ ਕਿਹਾ , ਅਸੀ ਬੱਚਿਆ ਦੇ ਮਾਪਿਆ ਨਾਲ ਖੜੇ ਹਾਂ , ਸਾਡੀ ਜਿੰਮੇਵਾਰੀ ਹੈ , ਅਸੀ ਖੂਨ ਦੀ ਕਮੀ ਨਹੀ ਆਉਣ ਦੇਵਾਂਗੇ।
  ਪ੍ਰਧਾਨ ਰਾਜਵੀਰ ਸਿੰਘ ਗੋਲੇਵਾਲਾ, ਮੀਤ ਪ੍ਰਧਾਨ ਗੁਰਦੇਵ ਸਿੰਘ, ਸਕੱਤਰ ਸੁਖਵੀਰ ਰੱਤੀ ਰੋੜੀ, ਸਲਾਹਕਾਰ ਗੁਰਸੇਵਕ ਸਿੰਘ ਥਾੜਾ , ਸਤਨਾਮ ਸਿੰਘ ਖਜਾਨਚੀ , ਪ੍ਰੈਸ ਸਕੱਤਰ ਸ਼ਿਵਨਾਥ ਦਰਦੀ ਫ਼ਰੀਦਕੋਟ,ਸਹਾਇਕ ਪ੍ਰੈਸ ਸਕੱਤਰ ਵਿਸ਼ਾਲ,ਮਨੇਜਰ ਦਲਜੀਤ ਡੱਲੇਵਾਲਾ, ਸਾਬਕਾ ਪ੍ਰਿੰਸਪੀਲ ਡਾਂ. ਪਰਮਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ, ਡਾਂ. ਬਲਜੀਤ ਸ਼ਰਮਾ, ਜਰਮਨ ਗੋਲੇਵਾਲਾ, ਗੁਰਪਿੰਦਰ ਗਿੱਲ,ਅਮ੍ਰਿਤ ਮਚਾਕੀ, ਰਣਜੀਤ ਸਿੰਘ ਗੋਲੇਵਾਲਾ,ਹੈਰੀ ਕੋਟਸੁਖੀਆ,ਮੋਹਿਤ ਗਹਿਰਾ,ਹੈਰੀ ਮੁੱਦਕੀ, ਹਰਜੀਤ ਮਾਸਟਰ , ਜਸ਼ਨ ਬਾਜਾਖਾਨਾ, ਮਨੇਜਰ ਜੱਸੀ ਥਾੜਾ, ਜਸਕਰਨ ਫਿੰਡੇ, ਪਿੰਦਾ ਜਟਾਣਾਂ, ਨਿਰਮਲਜੀਤ ਸਿੰਘ ਸੰਧੂ ਝੋਂਕ ਮੋਹੜੇ ,ਮਨਜੀਤ ਸਿੰਘ ਫਿਰੋਜ਼ਪੁਰ, ਸਤਵਿੰਦਰ ਬੁੱਗਾ, ਜਸਕਰਨ ਫਿੱਡੇ, ਸੁਖਬੀਰ ਫਿਰੋਜ਼ਪੁਰ, ਆਕਾਸ਼ਦੀਪ ਅਬਰੋਲ, ਬਲਵੰਤ ਸਿੰਘ,ਪਾਲਾ ਰੋਮਾਣਾ, ਬਿੱਲਾਂ ਰੋਮਾਣਾ, ਮਨਜੀਤ ਸਿੰਘ ਕਾਹਨ ਸਿੰਘ ਵਾਲਾ, ਗੁਰਸ਼ਰਨ ਖਾਰਾ , ਸੀਰਾ ਥਾੜਾ ਸ਼ਰਮਾ ਫ਼ਰੀਦਕੋਟ,ਇੰਦਰਜੀਤ ਹਰੀਕੇ, ,ਭੋਲੂ ਖਾਰਾ, ਸੀਨੀਅਰ ਸਲਾਹਕਾਰ ਕਾਕਾ ਖ਼ਾਰਾਂ , ਡਾ ਭਲਿੰਦਰ ਸਿੰਘ , ਸਟੋਕ ਮਨੇਜਰ ਸਵਰਾਜ ਸਿੰਘ,ਸਹਿਜ ਸਿੰਘ, ਹਰਪ੍ਰੀਤ ਢਿਲਵਾਂ, ਸ਼ਰਨਾ ਫਰੀਦਕੋਟ, , ਅਰਸ਼ ਕੋਠੇ ਧਾਲੀਵਾਲ,ਲੱਖਾ ਘੁਮਿਆਰਾਂ ,ਹਰਗੁਣ, ਕਾਲਾ ਡੋਡ ਆਦਿ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਏਕ ਜੋਤ ਵਿਕਲਾਂਗ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ
Next articleਪੰਜਾਬ ਦੇ ਪ੍ਰਦੂਸ਼ਿਤ ਹੁੰਦੇ ਜਾ ਰਹੇ ਪੌਣ ਪਾਣੀ ਨੂੰ ਬਚਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਜਲਦੀ ਹੀ ਕਾਮਯਾਬੀ ਮਿਲੇਗੀ -ਸੰਤ ਸੀਚੇਵਾਲ