ਕਰੂਜ਼ ਰੇਵ ਪਾਰਟੀ ਮਾਮਲਾ: ਮੁੰਬਈ ’ਚ ਫਿਲਮ ਨਿਰਮਾਤਾ ਇਮਤਿਆਜ਼ ਖੱਤਰੀ ਦੇ ਘਰ ਤੇ ਦਫ਼ਤਰ ਉਪਰ ਛਾਪੇ

Mumbai : Shah Rukh Son Aryan Khan Leave From NCB Office in Mumbai on Sunday, October 03, 2021.

ਮੁੰਬਈ (ਸਮਾਜ ਵੀਕਲੀ):  ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਇਥੇ ਕਰੂਜ਼ ਵਿਚੋਂ ਨਸ਼ੀਲੇ ਪਦਾਰਥ ਜ਼ਬਤ ਕਰਨ ਦੇ ਸਬੰਧ ਵਿਚ ਫਿਲਮ ਨਿਰਮਾਤਾ ਇਮਤਿਆਜ਼ ਖੱਤਰੀ ਦੇ ਘਰ ਅਤੇ ਦਫਤਰ ‘ਤੇ ਛਾਪੇ ਮਾਰੇ। ਸੂਤਰਾਂ ਨੇ ਕਿਹਾ, ‘ਐੱਨਸੀਬੀ ਦੀ ਮੁੰਬਈ ਡਿਵੀਜ਼ਨ ਇਕਾਈ ਨੇ ਅੱਜ ਸਵੇਰੇ ਇੱਥੇ ਬਾਂਦਰਾ ਵਿੱਚ ਖੱਤਰੀ ਦੇ ਘਰ ਅਤੇ ਦਫਤਰ ਦੀ ਤਲਾਸ਼ੀ ਲਈ।’ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛ ਪੜਤਾਲ ਦੌਰਾਨ ਖੱਤਰੀ ਦਾ ਨਾਂ ਸਾਹਮਣੇ ਆਇਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁੱਤ ਦੀ ‘ਕਰਤੂਤ’ ਦਾ ਪਿਤਾ ’ਤੇ ਅਸਰ: ਕੰਪਨੀ ਨੇ ਸ਼ਾਹਰੁਖ਼ ਖ਼ਾਨ ਦੇ ਇਸ਼ਤਿਹਾਰ ਰੋਕੇ
Next articleਗ੍ਰੀਨ ਕਾਰਡ ਪ੍ਰਕਿਰਿਆ ’ਚ ਦੇਰੀ ਨੂੰ ਖਤਮ ਕਰਨਾ ਚਾਹੁੰਦੇ ਨੇ ਬਾਇਡਨ