ਕਰੋਨਾ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਰੈਲੀਆਂ ਤੋ ਰਹਾ ਮੈ ਦੂਰ,
ਮੇਰਾ ਵਿੱਚ ਸਕੂਲਾਂ ਡੇਰਾ।

ਦਿਨ ਵਿਚ ਡਰ ਹੈ ਲੱਗਦਾ,
ਵਧੀਆ ਮੈਨੂੰ ਲੱਗੇ ਹਨੇਰਾ।

ਦੋ ਵੈਕਸੀਨਾਂ ਲੱਗੀਆ ਜੀਦੇ,
ਉਹਨੂੰ ਨਾ ਮੈ ਪਾਵਾ ਘੇਰਾ।

ਦਹਿਸ਼ਤ ਮੇਰੀ ਇੰਨੀ ਜਿਆਦਾ,
ਬੰਦ ਕਰਵਾ ਦਿਆ ਚਾਰ ਚੁਫੇਰਾ।

ਲਿਖਤ – ਕੁਲਵੀਰ ਸਿੰਘ ਘੁਮਾਣ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੱਬ ਨੂੰ ਲੇਖਾ ਦੇਣਾ
Next articleਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਤੇ ਲੜਕਾ ਕਰੋਨਾ ਪਾਜ਼ੇਟਿਵ