(ਸਮਾਜ ਵੀਕਲੀ) ਜ਼ਿੰਦਗੀ ਵਿੱਚ ਬਹੁਤ ਵਾਰ ਵਿਅਕਤੀ ਨੂੰ ਗੰਭੀਰ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ l ਲੋਕ ਇਸ ਤਰਾਂ ਦੀਆਂ ਗੰਭੀਰ ਸਥਿਤੀਆਂ ਦਾ ਵੱਖ ਵੱਖ ਤਰਾਂ ਮੁਕਾਬਲਾ ਕਰਦੇ ਹਨ l ਪਹਿਲੀ ਕਿਸਮ ਦੇ ਲੋਕ ਗੰਭੀਰ ਸਥਿਤੀ ਵਿੱਚੋਂ ਪੈਦਾ ਹੋਏ ਡਰ ਕਾਰਣ ਭੱਜਦੇ ਹਨ l ਇਸ ਤਰਾਂ ਦੇ ਲੋਕ ਸਾਰੀ ਉਮਰ ਡਰਾਕਲ ਬਣੇ ਰਹਿੰਦੇ ਹਨ ਅਤੇ ਇਨ੍ਹਾਂ ਨੂੰ ਵਾਰ ਵਾਰ ਗੰਭੀਰ ਸਥਿਤੀਆਂ ਦੇਖ ਕੇ ਭੱਜਣਾ ਪੈਂਦਾ ਹੈ l ਦੂਜੀ ਕਿਸਮ ਦੇ ਲੋਕ ਗੰਭੀਰ ਸਥਿਤੀ ਦਾ ਮੁਕਾਬਲਾ ਕਰਦੇ ਹਨ l ਇਸ ਤਰਾਂ ਦੇ ਲੋਕ ਗੰਭੀਰ ਸਥਿਤੀ ਦਾ ਮੁਕਾਬਲਾ ਕਰਦੇ ਹੋਏ ਬਹੁਤ ਕੁੱਝ ਨਵਾਂ ਸਿੱਖ ਜਾਂਦੇ ਹਨ ਅਤੇ ਗੰਭੀਰ ਸਥਿਤੀਆਂ ਤੋਂ ਬਚਣ ਦੇ ਰਾਹ ਲੱਭ ਲੈਂਦੇ ਹਨ l ਇਸ ਕਰਕੇ ਗੰਭੀਰ ਹਾਲਾਤਾਂ ਦਾ ਮੁਕਾਬਲਾ ਕਰਨਾ ਚਾਹੀਦਾ ਹੈ ਅਤੇ ਕੁੱਝ ਨਵਾਂ ਸਿੱਖਣਾ ਚਾਹੀਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


