ਕੋਵਿਡ-19: ਦੋ ਵੈਕਸੀਨਾਂ ਤੇ ਇਕ ਡਰੱਗ ਨੂੰ ਹੰਗਾਮੀ ਵਰਤੋਂ ਲਈ ਹਰੀ ਝੰਡੀ

ਨਵੀਂ ਦਿੱਲੀ (ਸਮਾਜ ਵੀਕਲੀ):  ਦੇਸ਼ ਦੀ ਕੇਂਦਰੀ ਡਰੱਗ ਅਥਾਰਿਟੀ ਨੇ ਕੋਵਿਡ-19 ਤੋਂ ਬਚਾਅ ਲਈ ਪ੍ਰਵਾਨਿਤ ਵੈਕਸੀਨਾਂ ਦਾ ਘੇਰਾ ਵਧਾਉਂਦਿਆਂ ਭਾਰਤੀ ਸੀਰਮ ਇੰਸਟੀਚਿਊਟ ਵੱਲੋਂ ਤਿਆਰ ਕੋਵਿਡ-19 ਵੈਕਸੀਨ ਕੋਵੋਵੈਕਸ, ਬਾਇਓਲੋਜੀਕਲ ਈ. ਦੇ ਟੀਕੇ ਕੋਰਬੇਵੈਕਸ ਤੇ ਐਂਟੀ-ਕੋਵਿਡ ਪਿਲ (ਗੋਲੀ) ਮੋਲਨੂਪਿਰਾਵਿਰ ਨੂੰ ਹੰਗਾਮੀ ਹਾਲਤ ਵਿੱਚ ਸੀਮਤ ਵਰਤੋਂ ਲਈ ਪ੍ਰਵਾਨਗੀ ਦੇ ਦਿੱਤੀ ਹੈ। ਕੇੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਇਹ ਐਲਾਨ ਕੀਤਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਓਮੀਕਰੋਨ: ਦਿੱਲੀ ਵਿੱਚ ਸਕੂਲ, ਕਾਲਜ ਤੇ ਜਿਮ ਬੰਦ
Next articleਦੇਸ਼ ’ਚ ਓਮੀਕਰੋਨ ਦੇ ਕੇਸਾਂ ਦੀ ਗਿਣਤੀ 653 ਹੋਈ