ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਤ ਹੀ ਧੰਨਵਾਦ ਸ਼੍ਰੀ ਮਲਕੀਤ ਸਿੰਘ ਜੀ parihar ਕਰਨਾਣਾ Uk ਵਾਲਿਆਂ ਦਾ ਜਿਹਨਾਂ ਨੇ ਸਾਡੇ ਬਹੁਤ ਹੀ ਸਤਿਕਾਰ ਯੋਗ ਡਾਕਟਰ ਪ੍ਰੇਮ ਜੀ ਨਰ Uk ਵਾਲਿਆ ਦੁਆਰਾ ਸਾਡੀ ਪ੍ਰਬੰਧਕ ਕਮੇਟੀ ਸ਼੍ਰੀ ਗੁਰੂ ਰਵਿਦਾਸ ਜੀ ਕਰਨਾਣਾ ਲਈ ਜੋ ਸੋਲਰ ਸਿਸਟਮ ਲਗਾਉਣ ਲਈ ਸੇਵਾ ਚੱਲ ਰਹੀ ਹੈ ਉਸ ਵਿਚ 50000 ਹਜ਼ਾਰ ਦਾ ਯੋਗਦਾਨ ਪਾਇਆ ਸਾਡੀ ਹੀ ਪ੍ਰਬੰਧਕ ਕਮੇਟੀ NRI ਪਰਿਵਾਰਾਂ ਦਾ ਬਹੁਤ ਧੰਨਵਾਦ ਕਰਦੀ ਹੈ ਪਰਮਾਤਮਾ ਐਨਾ NRI ਵੀਰਾ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly