ਸੰਦੀਪ ਸਿੰਘ ‘ਬਖੋਪੀਰ’ (ਸਮਾਜ ਵੀਕਲੀ) ਠੇਕੇਦਾਰ ਰਾਜਵਿੰਦਰ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹਰ ਸਾਲ ਦੀ ਤਰ੍ਹਾਂ ਅੱਜ ਪਿੰਡ ਝਨੇੜੀ ਵਿਖੇ ਸ੍ਰੀ ਵਿਸ਼ਕਰਮਾ ਜੀ ਦਾ ਮਹਾਨ ਪੁਰਬ ਬੜੀ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ,ਸਭ ਤੋਂ ਪਹਿਲਾਂ ਉਸਾਰੀ ਕਾਰਜਾਂ ਦੇ ਸਾਜੋ ਸਮਾਨਾ ਨੂੰ ਧੋ ਸਵਾਰ ਕੇ ਸਜਾਇਆ ਗਿਆ ਅਤੇ ਵਿਸ਼ਕਰਮਾ ਜੀ ਦੀ ਪੂਜਾ ਆਰਤੀ ਕੀਤੀ ਤੇ ਬਾਅਦ ਵਿੱਚ ਉਸਾਰੀ ਕਾਰਜਾਂ ਵਿੱਚ ਮਿਹਨਤ ਕਰਦੇ ਕਿਰਤੀ ਸਾਥੀਆਂ ਦਾ ਮਿਠਾਈ ਦੇ ਡੱਬੇ ਦੇਕੇ ਮਾਨ ਸਨਮਾਨ ਕੀਤਾ ਗਿਆ, ਸਮੂਹ ਸਾਥੀਆਂ ਨੇ ਮੂੰਹ ਮੁੱਠਾ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



