ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਅੱਜ ਮਿੱਤੀ13. 04.2025ਨੂੰ ਸੰਤ ਨਿਰੰਤਰ ਪ੍ਕਾਸ ਜੀ ਦੇ ਡੇਰਾ ਕੁੱਲੀਆਂ ਪਿੰਡ ਮੋਰੋ ਵਿੱਖੇ ਫਰੀ ਮੈਡੀਕਲ ਕੈਂਪ ਲਗਾਇਆਂ ਗਿਆ ਬਲਾਕ ਮੁਕੰਦਪੁਰ ਦੇ ਪ੍ਧਾਨ ਡਾਕਟਰ ਪਰਸ਼ੋਤਮ ਲਾਲ ਉਪ ਪ੍ਰਧਾਨ ਡਾਕਟਰ ਗੁਰਪ੍ਰੀਤ ਸਾਧ ਪੁਰੀ ਜਿਲਾ ਕੈਸ਼ੀਅਰ ਡਾਕਟਰ ਰਾਮਜੀ ਦਾਸ ਡਾਕਟਰ ਜੀਵਨ ਕੁਮਾਰ ਵਲੋਂ ਮਰੀਜ਼ਾਂ ਨੂੰ ਚੈਕਅੱਪ ਕਰਕੇ ਦਵਾਈਆਂ ਦਿੱਤੀਆਂ ਗਈਆਂ ਸਨ ਜਿਸ ਵਿੱਚ 200 ਮਰੀਜ਼ਾਂ ਨੇ ਹਿੱਸਾ ਲਿਆ। ਇਹ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਮਰੀਜ਼ਾਂ ਦੇ ਚੈੱਕ ਅੱਪ ਅਤੇ ਸਾਰੇ ਮਰੀਜ਼ਾਂ ਨੂੰ ਦੁਵਾਈਆ ਫਰੀ ਦਿੱਤੀਆਂ ਗਈਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



