ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਵੱਡੇ ਬਹੁਮਤ ਨਾਲ ਜਿੱਤੇਗੀ-ਸਰਪੰਚ ਮਨਜੀਤ ਕੌਰ

ਸਰਪੰਚ ਮਨਜੀਤ ਕੌਰ

ਅੱਪਰਾ, ਸਮਾਜ ਵੀਕਲੀ- ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਵਿਰੋਧੀ ਪਾਰਟੀਆਂ ਨੇ ਖਿਲਾਫ਼ ਜਿੱਤ ਦਰਜ ਕਰੇਗੀ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਰਪੰਚ ਮਨਜੀਤ ਕੌਰ ਚਚਰਾੜੀ ਨੇ ਅੱਪਰਾ ਵਿਖੇ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ’ਚ ਬਾਕੀ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਨੂੰ ਸਿਰਫ ਲੁੱਟਿਆ ਤੇ ਕੁੱਟਿਆ ਹੀ ਹੈ। ਇਨਾਂ ਪਾਰਟੀਆਂ ਦਾ ਪੰਜਬ ’ਚ ਆਧਾਰ ਬਿਲਕੁਲ ਖਤਮ ਹੋ ਚੁੱਕਾ ਹੈ। ਇਸ ਲਈ ਲੋਕ ਪਿਛਲੀ ਵਾਰ ਦੀ ਤਰਾਂ ਇਸ ਵਾਰ ਵੀ ਕਾਂਗਰਸ ਦੀਆਂ ਵੋਕ ਪੱਖੀ ਨੀਤੀਆਂ ਦੇ ਚਲਦਿਆਂ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਸੋਮਪਾਲ ਮੈਂਗੜਾ, ਹਰਵਿੰਦਰ ਸਿੰਘ, ਜਗਜੀਤ ਸਿੰਘ ਆਦਿ ਵੀ ਹਾਜ਼ਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਸ਼ਮੀਰ ਤੇ ਜੰਮੂ ‘ਚ ਮਰਜ਼ੀ ਦਾ ਵਿਆਹ ਕਰਨ ਵਾਲੀਆਂ ਧੀਆਂ ਦੇ ਹਕ਼ ਵਿਚ ਡਟੇ ਬੁੱਧੀਜੀਵੀ ਤੇ ਲਿਖਾਰੀ
Next articleਬਾਦਲਾਂ ਦਾ ਰੇਤੇ ’ਤੇ ਕੋਈ ਵੀ ਗੱਲ ਕਰਨਾ ਆਪਣੇ ਸਿਰ ’ਚ ਆਪ ਰੇਤਾ ਪਾਉਣ ਵਾਲੀ ਗੱਲ-ਦਮਨਵੀਰ ਸਿੰਘ ਫਿਲੌਰ